6 ਲੱਖ ਰੁਪਏ ਤੋਂ ਸਸਤੀ SUV ਦੇ ਫੇਸਲਿਫਟ ਵਰਜ਼ਨ ਦੀ ਤਿਆਰੀ

 14 Dec 2023

TV9 Punjabi

ਭਾਰਤ 'ਚ ਇਕ ਤੋਂ ਬਾਅਦ ਇਕ ਫੇਸਲਿਫਟ ਕਾਰਾਂ ਲਾਂਚ ਹੋ ਰਹੀਆਂ ਹਨ, ਹੁਣ ਇਕ ਹੋਰ SUV ਦੇ ਫੇਸਲਿਫਟ ਵਰਜ਼ਨ 'ਤੇ ਕੰਮ ਚੱਲ ਰਿਹਾ ਹੈ।

Facelift

Pic Credit: Nisaan

ਪ੍ਰਮੁੱਖ ਆਟੋਮੋਬਾਈਲ ਕੰਪਨੀ ਨਿਸਾਨ ਮੋਟਰ ਮੈਗਨਾਈਟ SUV ਦਾ ਫੇਸਲਿਫਟ ਮਾਡਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।

Magnite Facelift

ਜਾਪਾਨੀ ਕੰਪਨੀ ਨਾ ਸਿਰਫ ਭਾਰਤ 'ਚ ਆਉਣ ਵਾਲੇ ਫੇਸਲਿਫਟ version ਦਾ ਨਿਰਮਾਣ ਕਰੇਗੀ ਬਲਕਿ ਇਸ ਨੂੰ ਹੋਰ ਦੇਸ਼ਾਂ ਨੂੰ ਵੀ Export  ਕਰੇਗੀ।

Export ਵੀ ਹੋਵੇਗਾ

Magnite SUV ਕੰਪਨੀ ਲਈ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ, ਰਿਪੋਰਟਾਂ ਦੇ ਮੁਤਾਬਕ, ਇਸਦਾ ਲੈਫਟ ਹੈਂਡ ਡਰਾਈਵ (LHD) ਵਰਜ਼ਨ ਭਾਰਤ ਵਿੱਚ ਤਿਆਰ ਕੀਤਾ ਜਾਵੇਗਾ।

LHD version

ਭਾਰਤ 'ਚ ਬਣੇ ਅਪਡੇਟਿਡ ਮੈਗਨਾਈਟ ਨੂੰ ਮੈਕਸੀਕੋ ਸਮੇਤ ਅਫਰੀਕਾ, ਮੱਧ ਪੂਰਬ ਅਤੇ ਲਾਤੀਨੀ ਅਮਰੀਕੀ ਦੇਸ਼ਾਂ 'ਚ Export ਕੀਤਾ ਜਾਵੇਗਾ।

ਇਨ੍ਹਾਂ ਦੇਸ਼ਾ ਨੂੰ ਹੋਵੇਗਾ Export

ਫਿਲਹਾਲ ਮੈਗਨਾਈਟ ਫੇਸਲਿਫਟ ਦੇ ਜ਼ਿਆਦਾ ਡਿਟੇਲਸ ਸਾਹਮਣੇ ਨਹੀਂ ਆਈ, ਆਉਣ ਵਾਲੇ ਫੇਸਲਿਫਟ ਵਰਜ਼ਨ ਨੂੰ 2024 ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

2024 'ਚ ਕਰ ਸਕਦੀ ਹੈ ਐਂਟਰੀ

ਮੌਜੂਦਾ ਮੈਗਨਾਈਟ SUV ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਮੈਗਨਾਈਟ SUV ਕੀਮਤ

ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਦੀ ਕੀਮਤ?