ਮਹਿੰਦਰਾ SUV 'ਤੇ ਭਾਰੀ ਛੋਟ, ਸਾਲ ਦੇ ਅੰਤ ਤੋਂ ਪਹਿਲਾਂ 4.2 ਲੱਖ ਰੁਪਏ ਤੱਕ

6 Dec 2023

TV9 Punjabi

ਸਾਲ ਦੇ ਆਖਰੀ ਮਹੀਨੇ 'ਚ ਕਾਰ ਕੰਪਨੀਆਂ ਪੁਰਾਣੇ ਸਟਾਕ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੀਆਂ ਹਨ, ਅਜਿਹੇ 'ਚ ਤੁਸੀਂ ਆਫਰ ਦਾ ਫਾਇਦਾ ਚੁੱਕ ਸਕਦੇ ਹੋ।

Car offers

Credit: Mahindra

ਭਾਰਤੀ SUV ਸਪੈਸ਼ਲਿਸਟ ਕੰਪਨੀ ਮਹਿੰਦਰਾ ਆਪਣੀਆਂ SUV 'ਤੇ ਭਾਰੀ ਛੋਟ ਦੇ ਰਹੀ ਹੈ।

ਮਹਿੰਦਰਾ

ਤੁਹਾਨੂੰ ਮਹਿੰਦਰਾ XUV300 ਅਤੇ XUV400 ਇਲੈਕਟ੍ਰਿਕ SUV 'ਤੇ ਭਾਰੀ ਛੋਟ ਮਿਲੇਗੀ, ਆਫਰ ਸਿਰਫ ਦਸੰਬਰ 2023 ਤੱਕ ਵੈਧ ਹੋਣਗੇ।

ਆਫਰ ਸਿਰਫ ਦਸੰਬਰ ਤੱਕ

ਮਹਿੰਦਰਾ XUV400 'ਤੇ ਪਿਛਲੇ ਮਹੀਨੇ 3.5 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਸੀ ਪਰ ਹੁਣ ਇਸ ਨੂੰ ਵਧਾ ਦਿੱਤਾ ਗਿਆ ਹੈ।

ਡਿਸਕਾਊਂਟ 

ਤੁਹਾਨੂੰ XUV400 ਖਰੀਦਣ 'ਤੇ 4.2 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਇਸ ਇਲੈਕਟ੍ਰਿਕ ਕਾਰ ਦੀ ਰੇਂਜ 456 ਕਿਲੋਮੀਟਰ ਹੈ।

ਇਲੈਕਟ੍ਰਿਕ ਕਾਰ

XUV300 'ਤੇ ਬੰਪਰ ਡਿਸਕਾਊਂਟ ਵੀ ਉਪਲਬਧ ਹੈ, ਇਸ ਦੇ ਪੈਟਰੋਲ, ਟਰਬੋ-ਪੈਟਰੋਲ ਅਤੇ ਡੀਜ਼ਲ ਵੇਰੀਐਂਟ ਉਪਲਬਧ ਹੋਣਗੇ।

ਬੰਪਰ ਡਿਸਕਾਊਂਟ

ਜੇਕਰ ਤੁਸੀਂ ਇਸ ਮਹੀਨੇ XUV300 ਖਰੀਦਦੇ ਹੋ, ਤਾਂ ਤੁਹਾਨੂੰ 1.72 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ, ਡਿਸਕਾਊਂਟ ਵੇਰੀਐਂਟ ਦੇ ਮੁਤਾਬਕ ਬਦਲਦਾ ਹੈ।

ਡਿਸਕਾਊਂਟ ਵੇਰੀਐਂਟ

ਇਨ੍ਹਾਂ ਸਿਹਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ