ਇਹ ਰਾਇਲ ਐਨਫੀਲਡ ਬਾਈਕ 7 ਨਵੰਬਰ ਨੂੰ ਆ ਰਹੀ ਹੈ

12  OCT 2023

TV9 Punjabi

ਰਾਇਲ ਐਨਫੀਲਡ 7 ਨਵੰਬਰ ਨੂੰ ਆਪਣੀ ਹਿਮਾਲੀਅਨ ਬਾਈਕ ਦਾ ਨਵਾਂ ਮਾਡਲ ਲਾਂਚ ਕਰਨ ਜਾ ਰਹੀ ਹੈ।

RE ਦੀ ਨਵੀਂ ਬਾਈਕ

Pic credit: Royal Enfield

ਨਵੀਂ ਹਿਮਾਲੀਅਨ 'ਚ LED ਹੈੱਡਲੈਂਪਸ, ਵੱਡੇ ਫਿਊਲ ਟੈਂਕ, ਸਪਲਿਟ ਸੀਟਾਂ ਅਤੇ ਵਾਈਟ ਕਲਰ ਥੀਮ ਦਾ ਵਿਕਲਪ ਦਿੱਤਾ ਜਾਵੇਗਾ।

ਨਵੇਂ ਹਿਮਾਲਿਆ ਦਾ ਡਿਜ਼ਾਈਨ

ਟੀਜ਼ਰ ਦੇ ਮੁਤਾਬਕ, ਨਵੀਂ ਬਾਈਕ ਦੇ ਫਿਊਲ ਟੈਂਕ, ਸਾਈਡਾਂ ਅਤੇ ਰੀਅਰ 'ਤੇ ਹਿਮਾਲੀਅਨ ਗ੍ਰਾਫਿਕਸ ਉਪਲਬਧ ਹੋਣਗੇ।

ਸਟਾਇਲ ਸ਼ਾਨਦਾਰ 

ਨਵੀਂ ਰਾਇਲ ਐਨਫੀਲਡ ਹਿਮਾਲੀਅਨ ਮੋਟਰਸਾਈਕਲ ਵਿੱਚ ਲਗਭਗ 452 ਸੀਸੀ ਦਾ ਲਿਕਵਿਡ ਕੂਲਡ ਇੰਜਣ ਹੋਵੇਗਾ।

ਇੰਜਣ

ਬਾਈਕ ਦਾ ਇੰਜਣ 39bhp/45Nm ਦਾ ਆਉਟਪੁੱਟ ਜਨਰੇਟ ਕਰੇਗਾ ਅਤੇ ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਜਾਵੇਗਾ।

ਪਾਵਰ ਆਉਟਪੁੱਟ/ਗੀਅਰਬਾਕਸ

ਨਵੀਂ ਰਾਇਲ ਐਨਫੀਲਡ ਹਿਮਾਲੀਅਨ ਬਾਈਕ ਦੀ ਅੰਦਾਜ਼ਨ ਕੀਮਤ 2 ਲੱਖ 70 ਹਜ਼ਾਰ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ।

ਇਸ ਦਾ ਕਿੰਨਾ ਮੁਲ ਹੋਵੇਗਾ

Himalyan 452 ਦਾ ਮੁਕਾਬਲਾ KTM 390 Adventure, Yezdi Adventure ਅਤੇ BMW ਨਾਲ ਹੋਵੇਗਾ।

ਕਿਸ ਨਾਲ ਮੁਕਾਬਲਾ ਕਰੇਗੀ?

ਇਹ ਇਜ਼ਰਾਈਲੀ ਪਕਵਾਨ ਭਾਰਤ ਵਿੱਚ ਕੀਤੇ ਜਾਂਦੇ ਪਸੰਦ