ਮਹਿੰਦਰਾ ਭਾਰਤ ਵਿੱਚ ਲੈ ਕੇ ਆਵੇਗੀ ਇਲੈਕਟ੍ਰਿਕ ਥਾਰ
31 Oct 2023
TV9 Punjabi
ਇਲੈਕਟ੍ਰਿਕ ਥਾਰ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਇਸਦਾ ਕੰਸੈਪਟ ਅਗਸਤ 2023 ਵਿੱਚ ਪੇਸ਼ ਹੋਇਆ ਸੀ। ਇਹ SUV INGLO ਪਲੇਟਫਾਰਮ 'ਤੇ ਆਵੇਗੀ।
ਮਹਿੰਦਰਾ ਥਾਰ ਇਲੈਕਟ੍ਰਿਕ
Credits: Mahindra & Mahindra
ਇਲੈਕਟ੍ਰਿਕ ਥਾਰ ਵਿੱਚ ਅਟਰੈਕਟਿਵ ਡਿਜ਼ਾਇਨ,LED ਹੈਡਲਾਈਟਸ, DRL,ਸਪਾਟ ਰੂਫ ਅਤੇ ਰੀਅਰ ਸੈਕਸ਼ਨ ਦੇਖਣ ਨੂੰ ਮਿਲੇਗਾ।
Thar.e ਦਾ ਡਿਜ਼ਾਇਨ
ਇਸ ਇਲੈਕਟ੍ਰਿਕ SUV ਵਿੱਚ ਵੱਡੀ ਟੱਚ-ਸਕ੍ਰੀਨ, ਡਿਜੀਟਲ ਇੰਸਟ੍ਰੂਮੈਂਟ ਪੈਨਲ ਅਤੇ ਮਾਊਂਟੇਡ ਕੰਟ੍ਰੋਲ ਫੀਚਰਸ ਦੇ ਨਾਲ ਆਵੇਗੀ।
Thar.e ਦੇ ਫੀਚਰਸ
ਥਾਰ ਇਲੈਕਟ੍ਰਿਕ ਦੀ ਬੈਟਰੀ,ਚਾਰਜਿੰਗ ਅਤੇ ਰੇਂਜ ਦੀ ਡਿਟੇਲਸ ਦਾ ਖੁਲਾਸਾ ਨਹੀਂ ਹੋਇਆ ਹੈ।
Thar.e ਦੀ ਰੇਂਜ
ਮਹਿੰਦਰਾ ਥਾਰ ਇਲੈਕਟ੍ਰਿਕ ਨੂੰ Dual motor setup ਦੇ ਨਾਲ 3 ਡੋਰ ਅਤੇ 5 ਡੋਰ ਵੇਰੀਐਂਟ ਵਿੱਚ ਲਾਂਚ ਕੀਤਾ ਜਾਵੇਗਾ।
ਥਾਰ ਦੇ ਦੋ ਵੇਰੀਐਂਟ
Thar.e ਦੀ ਸ਼ੁਰੂਆਤੀ ਕੀਮਤ 18 ਤੋਂ 20 ਲੱਖ ਰੁਪਏ(ਐਕਸ ਸ਼ੋਅਰੂਮ) ਦੇ ਵਿਚਾਲੇ ਹੋ ਸਕਦੀ ਹੈ।
ਕਿੰਨੀ ਹੋਵੇਗੀ ਕੀਮਤ?
ਇਲੈਕਟ੍ਰਿਕ ਥਾਰ ਨੂੰ ਭਾਰਤ ਵਿੱਚ ਸਾਲ 2026 ਦੇ ਆਖਿਰ ਜ਼ਾਂ 2027 ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
ਕਦੋਂ ਹੋਵੇਗੀ ਲਾਂਚ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਇਸ ਕਾਰ 'ਤੇ ਮਿਲ ਰਿਹਾ ਹੈ 1 ਲੱਖ ਦਾ ਡਿਸਕਾਊਂਟ
Learn more