ਮੌਕਾ!2 ਲੱਖ ਰੁਪਏ ਸਸਤੀ ਹੋ ਗਈ Jimny,ਹੁਣ ਇੰਨ੍ਹੇ ਵਿੱਚ ਆਵੇਗੀ ਨਵੀਂ ਕਾਰ
4 Dec 2023
TV9 Punjabi
Maruti Suzuki, Jimny ਦਾ ਨਵਾਂ ਮਾਡਲ Thunder Edition ਲੈ ਕੇ ਆਈ ਹੈ,ਜੋ ਕਾਫੀ ਸਸਤਾ ਹੈ।
Jimny ਹੋਈ ਸਸਤੀ
Pic Credit: Unsplash
ਐਂਟੀ ਬ੍ਰੇਕਿੰਗ ਸਿਸਟਮ,6 airbag,EBD electronic stability programme, ਬ੍ਰੇਕ ਅਸਿਸਟ,ਹਿਲ ਹੋਲਡ ਕੰਟਰੋਲ, Rear View Camera
Jimny ਦੀ safety
ਨਵੇਂ ਮਾਡਲ ਵਿੱਚ side door ਕਲੇਡਿੰਗ,ਸਕਿਡ ਪਲੇਟ,ਡੋਰ ਵਾਇਜਰ ਅਤੇ ਸਿਲ ਗਾਰਡ 'ਤੇ graphic ਦਿੱਤੇ ਗਏ ਹਨ।
ਕੀ ਹੈ ਖਾਸ?
Maruti Jimny ਵਿੱਚ ਲੈਦਰ stearing wheels, cruze ਕੰਟਰੋਲ,ਪੁਸ਼ ਸਟਾਰਟ,stop button, automatic climate control, touchscreen infotainment system
Jimny ਦੀ ਫੀਚਰਸ
Maruti Jimny ਦਾ manual model 16.94kmpl ਅਤੇ ਆਟੋਮੇਟਿਕ variant 16.39kmpl ਤੱਕ ਦਾ ਮਾਇਲੇਜ ਦਵੇਗਾ।
ਮਾਇਲੇਜ
ਇਸ ਕਾਰ ਵਿੱਚ 1.5 ਲੀਟਰ,4 cylinder,K-Series ਨੈਚੂਰਲੀ ਐਸਪੀਰੇਟੇਡ ਪੈਟਰੋਲ ਇੰਜਨ ਦਿੱਤਾ ਗਿਆ ਹੈ। ਜਿਸਦਾ ਪਾਵਰ output 103bhp ਹੈ।
Jimny Thunder ਦਾ engine
Jimny thunder edition ਦੀ ਕੀਮਤ 10.74 ਲੱਖ ਰੁਪਏ ਤੋਂ ਸ਼ੁਰੂ ਹੋ ਕੇ 14.05 ਲੱਖ (ਐਕਸ ਸ਼ੋਅਰੂਮ) ਤੱਕ ਜਾਂਦੀ ਹੈ।
ਨਵੇਂ ਮਾਡਲ ਦੀ ਕੀਮਤ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਸ ਨਿਯਮ ਨਾਲ 1 ball 'ਤੇ 2 ਬੱਲੇਬਾਜ਼ ਹੋ ਜਾਂਦੇ ਹਨ ਆਊਟ
Learn more