Royal Enfield ਦੀਆਂ ਮੁਸੀਬਤਾਂ ਵਧਾਉਣ ਲਈ ਆਈ ਇਹ ਸ਼ਾਨਦਾਰ ਬਾਈਕ

10 April 2024

TV9 Punjabi

Author: Isha

ਕਰੂਜ਼ਰ ਬਾਈਕਸ 'ਚ ਰਾਇਲ ਐਨਫੀਲਡ ਸਭ ਤੋਂ ਵੱਡਾ ਨਾਂ ਹੈ ਪਰ ਜਾਵਾ ਯੇਜ਼ਦੀ ਮੋਟਰਸਾਈਕਲ ਇਸ ਨਾਲ ਮੁਕਾਬਲਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਕਰੂਜ਼ਰ ਬਾਈਕਸ

PC: Jawa Yezdi Morcycles

ਜਾਵਾ ਨੇ ਰਾਇਲ ਐਨਫੀਲਡ ਨੂੰ ਟੱਕਰ ਦੇਣ ਲਈ ਇੱਕ ਨਵੀਂ ਬਾਈਕ ਲਾਂਚ ਕੀਤੀ ਹੈ, ਜਿਸ ਦਾ ਨਾਂ Jawa Perak 2024 ਹੈ।

ਰਾਇਲ ਐਨਫੀਲਡ 

Latest ਬਾਈਕ ਜਾਵਾ ਪੇਰਾਕ ਦਾ 2024 ਮਾਡਲ ਹੈ ਜੋ ਅੱਜ ਲਾਂਚ ਕੀਤਾ ਗਿਆ ਸੀ, ਇਸ ਨੂੰ ਨਵੇਂ ਰੰਗ ਦਿੱਤੇ ਗਏ ਹਨ ਅਤੇ ਕੁਝ ਵਿਸ਼ੇਸ਼ਤਾਵਾਂ ਨੂੰ ਅਪਡੇਟ ਕੀਤਾ ਗਿਆ ਹੈ।

Jawa Perak 2024

ਨਵੀਂ ਬਾਈਕ ਦੇ ਆਇਲ ਟੈਂਕ 'ਤੇ ਪਹਿਲਾਂ ਜਾਵਾ ਲਿਖਿਆ ਜਾਂਦਾ ਸੀ ਪਰ ਹੁਣ ਇਸ ਜਗ੍ਹਾ 'ਤੇ ਪੇਰਕ ਲਿਖਿਆ ਜਾਵੇਗਾ।

ਪੇਰਕ

2024 ਬਜਾਜ ਪਲਸਰ 150 ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

5-ਸਪੀਡ ਗਿਅਰਬਾਕਸ

Jawa Perak ਦੇ ਨਵੇਂ ਮਾਡਲ ਦੀ ਐਕਸ-ਸ਼ੋਰੂਮ ਕੀਮਤ 2.13 ਲੱਖ ਰੁਪਏ ਹੈ, ਹੁਣ ਇਹ ਬਾਈਕ ਮੈਟ ਬਲੈਕ ਅਤੇ ਮੈਟ ਗ੍ਰੇ ਡਿਊਲ-ਟੋਨ ਕਲਰ 'ਚ ਉਪਲਬਧ ਹੋਵੇਗੀ।

ਐਕਸ-ਸ਼ੋਰੂਮ ਕੀਮਤ

ਜਾਵਾ 42 ਬੌਬਰ ਦਾ ਨਵਾਂ ਮਾਡਲ ਵੀ ਲਾਂਚ ਕੀਤਾ ਗਿਆ ਹੈ, ਇਸਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 2.09 ਲੱਖ ਰੁਪਏ ਹੈ ਜੋ ਕਿ ਪਹਿਲਾਂ ਨਾਲੋਂ ਸਸਤਾ ਹੈ।

ਪਹਿਲਾਂ ਨਾਲੋਂ ਸਸਤਾ

ਬਲੱਸ਼ ਲਗਾਉਣ ਦਾ ਕੀ ਹੈ ਸਹੀ ਤਰੀਕਾ?