ਹੁਣ Royal Enfield ਦਾ ਕੀ ਹੋਵੇਗਾ?ਆ ਗਈ ਜਾਵਾ ਦੀ ਨਵੀਂ Bike

16 Jan 2024

TV9Punjabi

ਜਾਵਾ ਦੀ ਨਵੀਂ ਮੋਟਰਸਾਇਕਲ ਲਾਂਚ ਹੋਈ ਹੈ। ਜਿਸ ਨੂੰ Jawa 350 ਨਾਂਅ ਦਿੱਤਾ ਗਿਆ ਹੈ।

Jawa 350

Credit: Jawa Yezdi

ਇਸ ਮੋਟਰਸਾਈਕਲ 'ਚ 334 ਸੀਸੀ ਸਿੰਗਲ ਸਿਲੰਡਰ ਲਿਕਵਿਡ ਕੂਲਡ ਇੰਜਣ ਹੈ, ਜੋ 6-ਸਪੀਡ ਗਿਅਰਬਾਕਸ ਨਾਲ ਮੈਚ ਕਰਦਾ ਹੈ।

Jawa 350 ਦਾ ਇੰਜਨ

ਇਸ ਦਾ ਇੰਜਣ 7000rpm 'ਤੇ 22.57bhp ਦੀ ਪਾਵਰ ਅਤੇ 5000rpm 'ਤੇ 28.1Nm ਦਾ ਟਾਰਕ ਜਨਰੇਟ ਕਰਦਾ ਹੈ।

Power Output

ਇਸ ਮੋਟਰਸਾਈਕਲ 'ਚ ਤਿੰਨ ਰੰਗਾਂ ਦੇ ਆਪਸ਼ਨਸ ਹਨ - ਮਿਸਟਿਕ ਆਰੇਂਜ, ਕਲਾਸਿਕ ਜਾਵਾ ਮਰੂਨ ਅਤੇ ਬਲੈਕ 'ਚ ਖਰੀਦਿਆ ਜਾ ਸਕਦਾ ਹੈ।

ਕਲਰ ਆਪਸ਼ਨ

ਇਸ ਦਾ ਭਾਰ 194 ਕਿਲੋਗ੍ਰਾਮ ਹੈ ਅਤੇ ਫਿਊਲ ਟੈਂਕ ਦੀ ਸਮਰੱਥਾ 13.5 ਲੀਟਰ ਹੈ, ਇਸ ਦੀ ਉਚਾਈ 790 ਮਿਲੀਮੀਟਰ ਹੈ ਅਤੇ ਗਰਾਊਂਡ ਕਲੀਅਰੈਂਸ 178 ਮਿਲੀਮੀਟਰ ਹੈ।

ਡਿਟੇਲਸ

35mm ਟੈਲੀਸਕੋਪਿਕ ਫੋਰਕ, 280mm ਫਰੰਟ ਡਿਸਕ, 240mm ਰੀਅਰ ਡਿਸਕ, ਡਿਊਲ ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ।

Bike Safety 

ਇਸ ਜਾਵਾ ਬਾਈਕ ਦੀ ਕੀਮਤ 2.15 ਲੱਖ ਰੁਪਏ ਹੈ, ਜੋ ਕਿ ਐਕਸ-ਸ਼ੋਰੂਮ ਦਿੱਲੀ ਦੇ ਹਿਸਾਬ ਨਾਲ ਹੈ, ਤੁਸੀਂ ਇਸ ਨੂੰ 5 ਹਜ਼ਾਰ ਰੁਪਏ 'ਚ ਬੁੱਕ ਕਰ ਸਕਦੇ ਹੋ।

Jawa 350 ਦੀ ਕੀਮਤ

FD 'ਤੇ ਵੀ ਮਿਲਦੀ ਹੈ ਟੈਕਸ ਛੋਟ, ਇੰਝ ਚੁੱਕੋ ਫਾਇਦਾ