ਭਾਰਤ ਦੀ 5 tops premium SUV,ਕੀਮਤ ਹੈ 30-40
ਲੱਖ ਦੇ ਅੰਦਰ
2 Dec 2023
TV9 Punjabi
ਜੇਕਰ ਤੁਸੀਂ SUV ਖਰੀਦਣ ਦਾ ਪਲਾਨ ਕਰ ਰਹੇ ਹੋ ਕਾਂ ਇਹ list ਤੁਹਾਡੇ ਲਈ ਹੈ।
SUV ਖਰੀਦਣ ਦਾ ਪਲਾਨ
Pic Credits: Company page
ਅਸੀਂ ਤੁਹਾਨੂੰ ਭਾਰਤ ਦੀ 5 tops premium SUV ਬਾਰੇ ਦੱਸਾਂਗੇ ਜੋ ਹੈ ਬੇਹਤਰੀਨ ਫੀਚਰਸ ਨਾਲ ਲੈਸ।
ਫੀਚਰਸ ਨਾਲ ਲੈਸ
ਇਨ੍ਹਾਂ ਕਾਰਾਂ ਦੀ ਕੀਮਤ ਵੀ 30 ਤੋਂ 40 ਲੱਖ ਰੁਪਏ ਦੇ ਅੰਦਰ ਹੈ ਅਤੇ ਪਾਵਰਫੁਲ ਟ੍ਰਾਂਲਮਿਸ਼ਨ ਦੇ ਨਾਲ ਆਉਂਦੀ ਹੈ।
ਕੀਮਤ
MG Gloster ਵਿੱਚ ਇੱਕ 2.0 ਲੀਟਰ,4- ਸਿਲੇਂਡਰ ਟਰਬੋਚਾਰਜਡ ਡੀਜਲ ਇੰਜਨ ਹੈ ਜੋ 215 PS ਦੀ ਪਾਵਰ ਅਤੇ 480 Nm ਦਾ ਟਾਰਕ ਜੇਨਰੇਟ ਕਰਦਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 38.80 ਲੱਖ ਰੁਪਏ ਹੈ।
MG Gloster
ਇਸ ਕਾਰ ਵਿੱਚ ਤੁਹਾਨੂੰ 2.7 ਲੀਟਰ,4 ਸਿਲੇਂਡਰ,ਪੈਟਰੋਲ ਇੰਜਨ ਜੋ 164 PS ਦਾ ਪਾਵਰ ਅਤੇ 245 Nm ਦਾ ਟਾਰਕ ਜੇਨਰੇਟ ਕਰਦਾ ਹੈ। ਇਸਦੀ ਸ਼ੁਰੂਆਤੀ ਕੀਮਤ 33.43 ਲੱਖ ਰੁਪਏ ਹੈ।
Toyota Fortuner
Skoda Kodiaq ਵਿੱਚ 8 ਇੰਚ ਟਚਸਕ੍ਰੀਨ ਇੰਫੋਟੇਨਮੇਂਟ ਸਿਸਟਮ,10.25 ਇੰਚ ਡਿਜੀਟਲ instrument cluster ਮਿਲਦਾ ਹੈ। ਇਸਦੀ ਸ਼ੁਰੂਆਤੀ ਕੀਮਤ 38.51 ਲੱਖ ਰੁਪਏ ਹੈ।
Skoda Kodiaq
ਇਸ 7 ਸੀਟਰ SUV ਵਿੱਚ ਤੁਹਾਨੂੰ ਇੱਕ 10.25 ਇੰਚ Digital Instrument cluster,10.1 ਇੰਚ touchscreen infotainment system ਮਿਲਦਾ ਹੈ। ਇਸਦੀ ਸ਼ੁਰੂਆਤੀ ਕੀਮਤ 35.16 ਲੱਖ ਰੁਪਏ ਹੈ।
Volkwagen Tiguan
ਇਸ ਵਿੱਚ ਤੁਹਾਨੂੰ 10.1 inch touchscreen infotainment system,10.25 inch digital instrument cluster, ਇੱਕ 360 ਡਿਗਰੀ ਕੈਮਰਾ ਮਿਲ ਰਿਹਾ ਹੈ। ਇਸ ਦੀ ਸ਼ੁਰੂਆਤੀ ਕੀਮਤ 33.40 ਲੱਖ ਰੁਪਏ ਹੈ।
Jeep Meridian
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਨਹੁੰਆਂ ਦੇ ਆਲੇ ਦੁਆਲੇ ਸਕਿਨ ਫੱਟਣ ਦਾ ਸਿਹਤ ਨਾਲ ਕੀ ਸਬੰਧ ਹੈ?
https://tv9punjabi.com/web-stories