Hero ਨੇ ਲਾਂਚ ਕੀਤੀ ਸਭ ਤੋਂ ਪਾਵਰਫੁੱਲ ਬਾਈਕ

15 Feb 2024

TV9 Punjabi

ਇੱਕ ਵੱਡੀ ਬਾਜ਼ੀ ਖੇਡਦੇ ਹੋਏ, Hero MotoCorp ਨੇ ਆਪਣੀ ਸਭ ਤੋਂ ਸ਼ਕਤੀਸ਼ਾਲੀ ਬਾਈਕ Mavrick 440 ਲਾਂਚ ਕਰ ਦਿੱਤੀ ਹੈ।

Hero Mavrick 440

Pics Credit: Hero MotoCorp

ਪਿਛਲੇ ਸਾਲ ਹੀਰੋ ਨੇ Harley-Davidson X440 ਨੂੰ Harley-Davidson ਦੇ ਨਾਲ ਮਿਲ ਕੇ ਲਾਂਚ ਕੀਤਾ ਸੀ, ਇਸ ਬਾਈਕ ਦੀ ਝਲਕ Mavrick 440 'ਚ ਦੇਖਣ ਨੂੰ ਮਿਲਦੀ ਹੈ।

Harley-Davidson X440

Hero Mavrick 440 ਨੂੰ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ, ਨਵੀਂ ਬਾਈਕ 'ਚ ਬੇਸ, ਮਿਡ ਅਤੇ ਟਾਪ ਵੇਰੀਐਂਟ ਆਪਸ਼ਨ ਹੋਣਗੇ।

ਤਿੰਨ ਵੇਰੀਐਂਟ '

ਹੀਰੋ ਦੀ powerful ਬਾਈਕ 6 ਸਪੀਡ ਗਿਅਰਬਾਕਸ ਦੇ ਨਾਲ ਏਅਰ/ਓਇਲ ਕੂਲਡ 440cc ਸਿੰਗਲ ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੈ।

6 ਸਪੀਡ ਗਿਅਰਬਾਕਸ 

ਇਸ ਵਿੱਚ 43mm ਟੈਲੀਸਕੋਪਿਕ ਫੋਰਕ, 175mm ਗਰਾਊਂਡ ਕਲੀਅਰੈਂਸ ਅਤੇ 17-ਇੰਚ ਦੇ ਫਰੰਟ ਅਤੇ ਰੀਅਰ ਵ੍ਹੀਲ ਹੋਣਗੇ।

ਗਰਾਊਂਡ ਕਲੀਅਰੈਂਸ

Hero Mavrick 440 ਦੇ ਬੇਸ, ਮਿਡ ਅਤੇ ਟਾਪ ਮਾਡਲਾਂ ਦੀ ਐਕਸ-ਸ਼ੋਰੂਮ ਕੀਮਤ ₹1.99 ਲੱਖ, ₹2.14 ਲੱਖ ਅਤੇ ₹2.24 ਲੱਖ ਹੈ।

ਐਕਸ-ਸ਼ੋਰੂਮ ਕੀਮਤ

ਇਹ ਬਾਈਕ ਹੀਰੋ ਮੋਟੋਕਾਰਪ ਦੀ ਅਧਿਕਾਰਤ ਵੈੱਬਸਾਈਟ-ਡੀਲਰਸ਼ਿਪ ਤੋਂ ₹ 5 ਹਜ਼ਾਰ ਵਿੱਚ ਬੁੱਕ ਕੀਤੀ ਜਾਵੇਗੀ, 15 ਮਾਰਚ ਤੋਂ ਪਹਿਲਾਂ ਬੁਕਿੰਗ ਕਰਨ 'ਤੇ ਤੁਹਾਨੂੰ ₹ 10 ਹਜ਼ਾਰ ਦੀ ਕੀਮਤ ਦੇ ਸਮਾਨ ਮੁਫਤ ਮਿਲੇਗਾ।

ਬੁਕਿੰਗ

ਸਵੇਰੇ ਇਹ ਫਲ ਖਾਓ, ਬੈਡ ਕੋਲੈਸਟ੍ਰੋਲ ਕੰਟਰੋਲ ਰਹੇਗਾ