31 March 2024
TV9 Punjabi
ਦੇਸ਼ ਦੀ ਇੱਕ ਟ੍ਰੈਕਟਰ ਕੰਪਨੀ ਆਪਣਾ ਕਾਰੋਬਾਰ ਬੰਦ ਕਰਨ ਜਾ ਰਹੀ ਹੈ।
Pic Credit: Force
ਫੋਰਸ ਨੇ ਪਿਛਲੇ ਸਾਲ ਸਿਰਫ 182.5 ਕਰੋੜ ਰੁਪਏ ਦੇ ਟ੍ਰੈਕਟਰ ਅਤੇ ਇਸਦੇ ਪਾਰਟਸ ਵੇਚੇ ਹਨ।
ਜੋ ਕਿ ਇਸਦੀ ਪਿਛਲੇ ਸਾਲ ਦੀ ਵਿਕਰੀ ਦਾ ਸਿਰਫ 3.66 ਫੀਸਦੀ ਹੈ, ਜਿਸ ਕਾਰਨ ਕੰਪਨੀ ਹੁਣ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੈ।
ਫੋਰਸ ਮੋਟਰਜ਼ ਨੇ ਇਸ ਬਾਰੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ ਹੈ, ਜਿਸ 'ਚ ਕੰਪਨੀ ਨੇ 31 ਮਾਰਚ ਤੋਂ ਬਾਅਦ ਉਤਪਾਦਨ ਬੰਦ ਕਰਨ ਦੀ ਗੱਲ ਕਹੀ ਹੈ।
ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਆਪਣਾ ਵਪਾਰਕ ਵਾਹਨ ਕਾਰੋਬਾਰ ਜਾਰੀ ਰੱਖੇਗੀ।
ਫੋਰਸ ਮੋਟਰਜ਼ ਟਰੈਕਟਰਾਂ ਦੇ ਬੰਦ ਹੋਣ ਕਾਰਨ ਕਿਸਾਨਾਂ ਲਈ ਟ੍ਰੈਕਟਰ ਦੇ ਆਪਸ਼ਨ ਹੁਣ ਬਹੁਤ ਸੀਮਤ ਹੋ ਜਾਣਗੇ।
ਗੁੜ
ਤੁਹਾਨੂੰ ਦੱਸ ਦੇਈਏ ਕਿ ਫੋਰਟ ਮੋਟਰਜ਼ ਦੇ ਬਾਜ਼ਾਰ ਵਿੱਚ ਟਰੈਕਟਰਾਂ ਦੇ 9 ਮਾਡਲ ਉਪਲਬਧ ਸਨ।
ਗੁੜ