ਸਸਤਾ ਇਲੈਕਟ੍ਰਿਕ ਸਕੂਟਰ ਆ ਗਿਆ, ਫੁੱਲ ਚਾਰਜ ਹੋਣ 'ਤੇ 151 ਕਿਲੋਮੀਟਰ ਚੱਲੇਗਾ

 17 Dec 2023

TV9 Punjabi

Simple Energy ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ Simple Dot One, ਜਾਣੋ ਕੀਮਤ ਅਤੇ ਫੀਚਰਸ

ਨਵਾਂ ਇਲੈਕਟ੍ਰਿਕ ਸਕੂਟਰ

ਇਸ ਇਲੈਕਟ੍ਰਿਕ ਸਕੂਟਰ ਦਾ ਸਿੰਗਲ ਵੇਰੀਐਂਟ ਲਾਂਚ ਕੀਤਾ ਗਿਆ ਹੈ ਜੋ ਫਿਕਸਡ ਬੈਟਰੀ ਨਾਲ ਆਉਂਦਾ ਹੈ।

ਬੈਟਰੀ ਆਪਸ਼ਨ

ਇਸ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਇਕ ਵਾਰ ਫੁੱਲ ਚਾਰਜ ਹੋਣ 'ਤੇ 151 ਕਿਲੋਮੀਟਰ ਤੱਕ ਸਪੋਰਟ ਕਰੇਗੀ, ਤੁਹਾਨੂੰ ਇਹ ਸਕੂਟਰ 750 ਵਾਟ ਦੇ ਚਾਰਜਰ ਨਾਲ ਮਿਲੇਗਾ।

Driving Range

ਸਪੀਡ ਦੀ ਗੱਲ ਕਰੀਏ ਤਾਂ ਇਹ ਸਕੂਟਰ 2.7 ਸੈਕਿੰਡ 'ਚ 0 ਤੋਂ 40 ਤੱਕ ਤੇਜ਼ ਹੋ ਜਾਂਦਾ ਹੈ।

Speed

12 ਇੰਚ ਦੇ ਪਹੀਆਂ ਨਾਲ ਆਉਣ ਵਾਲੇ ਇਸ ਸਕੂਟਰ ਵਿੱਚ ਟੱਚ ਸਕਰੀਨ ਇੰਸਟਰੂਮੈਂਟ ਪੈਨਲ, ਫਰੰਟ ਅਤੇ ਰੀਅਰ ਡਿਸਕ ਬ੍ਰੇਕ ਅਤੇ 35 ਲੀਟਰ ਅੰਡਰ ਸੀਟ ਸਟੋਰੇਜ ਹੈ।

ਫੀਚਰਸ

ਇਸ ਸਕੂਟਰ ਨੂੰ ਨਮਾ ਰੈੱਡ, ਬ੍ਰੇਜ਼ਨ ਬਲੈਕ, ਅਜ਼ੂਰ ਬਲੂ ਅਤੇ ਗ੍ਰੇਸ ਵ੍ਹਾਈਟ ਰੰਗਾਂ 'ਚ ਖਰੀਦਿਆ ਜਾ ਸਕਦਾ ਹੈ।

ਕਲਰ ਆਪਸ਼ਨ

ਇਸ ਇਲੈਕਟ੍ਰਿਕ ਸਕੂਟਰ ਨੂੰ 99,999 ਰੁਪਏ (ਐਕਸ-ਸ਼ੋਰੂਮ, ਬੈਂਗਲੁਰੂ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।

Simple Dot One Price

ਇਸ ਤੋਂ ਸਸਤਾ ਕੁਝ ਨਹੀਂ, Jio 398 ਰੁਪਏ 'ਚ ਦੇਵੇਗਾ 12 OTT ਅਤੇ ਰੋਜ਼ਾਨਾ 2GB ਡਾਟਾ