ਇਸ ਵਾਰ ਬਿਨਾਂ ਪੈਟਰੋਲ ਤੋਂ ਚੱਲੇਗੀ ਲੂਨਾ, 500 ਰੁਪਏ 'ਚ ਕਰੋ ਬੁੱਕ 

8 Feb 2024

TV9 Punjabi

ਲੂਨਾ ਉਹਨਾਂ iconic ਚੀਜ਼ਾਂ ਵਿੱਚੋਂ ਇੱਕ ਹੈ ਜਿਸਨੂੰ ਭੁੱਲਣਾ ਅਸੰਭਵ ਹੈ. ਲੂਨਾ ਨੇ ਇਕ ਵਾਰ ਫਿਰ ਬਾਜ਼ਾਰ 'ਚ ਐਂਟਰੀ ਕੀਤੀ ਹੈ।

ਲੂਨਾ

ਕਾਇਨੇਟਿਕ ਗ੍ਰੀਨ ਨੇ ਅੱਜ ਭਾਰਤ 'ਚ ਆਪਣੀ ਇਲੈਕਟ੍ਰਿਕ ਲੂਨਾ ਲਾਂਚ ਕਰ ਦਿੱਤੀ ਹੈ।

ਕਾਇਨੇਟਿਕ ਗ੍ਰੀਨ

ਇਲੈਕਟ੍ਰਿਕ ਲੂਨਾ ਦੀ ਟੌਪ ਦੀ ਰੇਂਜ 110 ਕਿਲੋਮੀਟਰ ਹੈ, ਜੋ ਇਸਨੂੰ ਛੋਟੀਆਂ ਦੂਰੀਆਂ ਲਈ ਇੱਕ ਵਧੀਆ ਆਪਸ਼ਨ ਬਣਾਉਂਦੀ ਹੈ।

ਇਲੈਕਟ੍ਰਿਕ ਲੂਨਾ

ਵਰਤਮਾਨ ਵਿੱਚ, 80 ਅਤੇ 150 ਕਿਲੋਮੀਟਰ ਦੀ ਰੇਂਜ ਦੇਣ ਵਾਲੇ ਇਸ ਦੇ ਵੇਰੀਐਂਟ 'ਤੇ ਕੰਮ ਚੱਲ ਰਿਹਾ ਹੈ।

 ਵੇਰੀਐਂਟ

ਪਹਿਲਾਂ ਪੈਟਰੋਲ 'ਤੇ ਚੱਲਣ ਵਾਲੀ ਲੂਨਾ ਦੀ ਕੀਮਤ 40 ਪੈਸੇ ਪ੍ਰਤੀ ਕਿਲੋਮੀਟਰ ਸੀ, ਹੁਣ ਇਲੈਕਟ੍ਰਿਕ ਲੂਨਾ ਸਿਰਫ 10 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚੱਲੇਗੀ।

  ਪੈਟਰੋਲ

ਈ ਲੂਨਾ 'ਚ ਇਕ ਕਿਲੋਮੀਟਰ ਦਾ ਖਰਚਾ ਸਿਰਫ 10 ਪੈਸੇ ਹੋਵੇਗਾ, ਫੁੱਲ ਚਾਰਜਿੰਗ ਲਈ ਤੁਹਾਨੂੰ ਸਿਰਫ 15 ਰੁਪਏ ਖਰਚ ਕਰਨੇ ਪੈਣਗੇ।

ਈ ਲੂਨਾ

ਵੈਸੇ, ਈ-ਲੂਨਾ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ, ਜੇਕਰ ਤੁਸੀਂ ਇਸ ਈ-ਬਾਈਕ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸਿਰਫ 500 ਰੁਪਏ 'ਚ ਪ੍ਰੀ-ਬੁੱਕ ਕਰ ਸਕਦੇ ਹੋ।

ਪ੍ਰੀ-ਬੁਕਿੰਗ 

SIP ਤੋਂ ਜ਼ਿਆਦਾ ਗੋਲਡ ਬ੍ਰਾਂਡ 'ਤੇ ਮਿਲਿਆ ਰਿਟਰਨ, ਇੰਝ ਹੋਇਆ ਫਾਇਦਾ