ਇਸ SUV 'ਚ ਆਟੋਮੈਟਿਕ ਗਿਅਰਬਾਕਸ ਮਿਲੇਗਾ, Creta-Seltos ਨਾਲ ਮੁਕਾਬਲਾ 

24 Jan 2024

TV9 Punjabi

ਭਾਰਤ 'ਚ SUV ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਨ੍ਹਾਂ ਦੇ ਆਟੋਮੈਟਿਕ ਵੇਰੀਐਂਟ ਦੀ ਕਾਫੀ ਡਿਮਾਂਡ ਵਿੱਚ ਹਨ।

SUV Cars

Credit: Citroen

ਫਰੈਂਚ ਆਟੋ ਕੰਪਨੀ Citroen ਵੀ ਨਵੀਂ ਆਟੋਮੈਟਿਕ ਕਾਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਇਹ C3 Aircross ਦਾ ਆਟੋਮੈਟਿਕ ਵਰਜ਼ਨ ਹੋਵੇਗਾ।

Citroen C3 Aircross

ਰਿਪੋਰਟਾਂ ਦੇ ਅਨੁਸਾਰ, C3 ਏਅਰਕ੍ਰਾਸ ਆਟੋਮੈਟਿਕ ਲਈ ਬੁਕਿੰਗ ਸ਼ੁਰੂ ਹੋ ਗਈ ਹੈ, ਇਹ Hyundai Creta ਅਤੇ Kia Seltos ਵਰਗੀਆਂ SUVs ਨਾਲ ਮੁਕਾਬਲਾ ਕਰਦੀ ਹੈ।

C3 Aircross Automatic

ਇਸ ਕਾਰ ਨੂੰ 25 ਹਜ਼ਾਰ ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ, ਇਸ 'ਚ 6 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਿੱਤਾ ਜਾਵੇਗਾ।

25 ਹਜ਼ਾਰ ਤੋਂ Booking

ਇਸ SUV 'ਚ 1.2 ਲੀਟਰ ਟਰਬੋ-ਪੈਟਰੋਲ ਇੰਜਣ ਦਾ ਸਪੋਰਟ ਹੈ, ਹੁਣ ਮੈਨੂਅਲ ਤੋਂ ਇਲਾਵਾ ਤੁਹਾਨੂੰ ਆਟੋਮੈਟਿਕ ਗਿਅਰਬਾਕਸ ਦਾ ਵੀ ਮਜ਼ਾ ਮਿਲੇਗਾ।

ਇੰਜਣ

10.2 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਐਪਲ ਕਾਰਪਲੇ, ਐਂਡਰਾਇਡ ਆਟੋ, 7 ਇੰਚ ਡਿਜੀਟਲ ਡਰਾਈਵਰ ਡਿਸਪਲੇਅ ਵਰਗੇ ਫੀਚਰਸ ਤੋਂ ਇਲਾਵਾ ਕਈ ਸੁਰੱਖਿਆ ਫੀਚਰਸ।

ਫੀਚਰਸ

C3 ਏਅਰਕ੍ਰਾਸ ਮੈਨੂਅਲ ਦੀ ਐਕਸ-ਸ਼ੋਰੂਮ ਕੀਮਤ ₹9.99-12.75 ਲੱਖ ਹੈ, ਆਟੋਮੈਟਿਕ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ

ਕੀਮਤ

ਘਰ 'ਚ ਰੱਖੀ ਇਹ ਚੀਜ਼ਾਂ ਇੱਕ ਹਫ਼ਤੇ 'ਚ ਖ਼ਤਮ ਕਰ ਦੇਣਗੀਆਂ ਬੈਡ ਕੋਲੈਸਟ੍ਰੋਲ