ਆਤਿਸ਼ੀ ਤੋਂ ਪਹਿਲਾਂ ਕਿਹੜੀਆਂ ਦੋ ਔਰਤਾਂ ਨੇ ਸੰਭਾਲੀ ਕਮਾਨ?

22-09- 2024

TV9 Punjabi

Author: Isha Sharma

ਸ਼ਨੀਵਾਰ 21 ਸਤੰਬਰ ਨੂੰ ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਨਾਲ ਉਹ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ।

ਆਤਿਸ਼ੀ 

ਆਤਿਸ਼ੀ ਤੋਂ ਪਹਿਲਾਂ ਭਾਜਪਾ ਦੀ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਤ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਸ਼ੀਲਾ ਦੀਕਸ਼ਤ

ਕਾਂਗਰਸ ਦੀ ਸ਼ੀਲਾ ਦੀਕਸ਼ਿਤ 1998 'ਚ ਦਿੱਲੀ ਦੀ ਮੁੱਖ ਮੰਤਰੀ ਬਣੀ। ਉਹ 15 ਸਾਲ 25 ਦਿਨ ਇਸ ਅਹੁਦੇ 'ਤੇ ਰਹੀ।

ਕਾਂਗਰਸ

1998 'ਚ ਭਾਜਪਾ ਦੀ ਆਗੂ ਸੁਸ਼ਮਾ ਸਵਰਾਜ ਦਿੱਲੀ ਦੀ ਮੁੱਖ ਮੰਤਰੀ ਬਣੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਸਿਰਫ 52 ਦਿਨ ਹੀ ਚੱਲਿਆ।

ਸੁਸ਼ਮਾ ਸਵਰਾਜ

ਸ਼ੀਲਾ ਦੀਕਸ਼ਿਤ ਦੇ ਲਗਭਗ ਇੱਕ ਦਹਾਕੇ ਬਾਅਦ ਦਿੱਲੀ ਵਿੱਚ ਆਤਿਸ਼ੀ ਦੇ ਰੂਪ ਵਿੱਚ ਇੱਕ ਮਹਿਲਾ ਮੁੱਖ ਮੰਤਰੀ ਦੀ ਵਾਪਸੀ ਹੋਈ ਹੈ।

ਮੁੱਖ ਮੰਤਰੀ

ਦਿੱਲੀ ਦੀ ਕਾਲਕਾਜੀ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਆਤਿਸ਼ੀ ਕੇਜਰੀਵਾਲ ਸਰਕਾਰ ਵਿੱਚ ਜ਼ਿਆਦਾਤਰ ਵਿਭਾਗ ਸੰਭਾਲ ਰਹੇ ਸਨ।

ਕੇਜਰੀਵਾਲ

ਆਤਿਸ਼ੀ ਨੂੰ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਕਰੀਬੀ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਨੂੰ ਮੁੱਖ ਮੰਤਰੀ ਚੁਣ ਲਿਆ ਗਿਆ।

ਅਸਤੀਫੇ

ਕਦੇ ਜੱਫੀ ਪਾਈ ਤੇ ਕਦੇ ਮੋਢੇ ‘ਤੇ ਹੱਥ, ਇਸ ਤਰ੍ਹਾਂ ਸੀ ਅਮਰੀਕਾ ‘ਚ ਮੋਦੀ-ਬਿਡੇਨ ਦੀ ਮੁਲਾਕਾਤ