IPL 2025 ਦੀ Opening Ceremony ਵਿੱਚ ਹੋਵੇਗਾ ਧਮਾਕਾ, ਕਰਨ ਔਜਲਾ ਕਰਨਗੇ Perform

17-03- 2024

TV9 Punjabi

Author: Isha Sharma 

ਆਈਪੀਐਲ 2025 ਦੇ Opening Ceremony ਵਿੱਚ ਧਮਾਕਾ ਹੋਣ ਵਾਲਾ ਹੈ, ਇਹ ਸਮਾਰੋਹ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਹੋਵੇਗਾ।

IPL 2025

Pic Credit: PTI/INSTAGRAM/GETTY

ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਈਪੀਐਲ ਦੇ  Opening Ceremony ਵਿੱਚ ਕਈ ਬਾਲੀਵੁੱਡ ਸਿਤਾਰੇ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।

Opening Ceremony

ਰਿਪੋਰਟਾਂ ਅਨੁਸਾਰ, ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਆਈਪੀਐਲ 2025 ਦੇ  Opening Ceremony ਵਿੱਚ ਪ੍ਰਦਰਸ਼ਨ ਕਰਨ ਜਾ ਰਹੀ ਹੈ।

ਸ਼੍ਰੇਆ ਘੋਸ਼ਾਲ

ਉਨ੍ਹਾਂ ਤੋਂ ਇਲਾਵਾ,  Opening Ceremony ਵਿੱਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਅਤੇ ਕਰਨ ਔਜਲਾ ਦੇ ਪ੍ਰਦਰਸ਼ਨ ਦੀ ਵੀ ਖ਼ਬਰ ਹੈ।

ਕਰਨ ਔਜਲਾ

Opening Ceremony ਵਿੱਚ ਪੇਸ਼ਕਾਰੀ ਦੇਣ ਵਾਲੇ ਕਲਾਕਾਰਾਂ ਦੇ ਨਾਵਾਂ ਤੋਂ ਲੱਗਦਾ ਹੈ ਕਿ ਉਨ੍ਹਾਂ 'ਤੇ ਬੀਸੀਸੀਆਈ ਦੇ ਕਰੋੜਾਂ ਰੁਪਏ ਖਰਚ ਹੋਣ ਵਾਲੇ ਹਨ।

ਪੇਸ਼ਕਾਰੀ 

ਆਈਪੀਐਲ 2025 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦਾ ਪਹਿਲਾ ਮੈਚ ਕੋਲਕਾਤਾ ਵਿੱਚ ਹੀ ਖੇਡਿਆ ਜਾਵੇਗਾ।

ਕੋਲਕਾਤਾ

ਆਈਪੀਐਲ 2025 ਦੇ ਪਹਿਲੇ ਮੈਚ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਰਾਇਲ ਚੈਲੇਂਜਰਜ਼ ਬੰਗਲੌਰ ਦੀ ਚੁਣੌਤੀ ਨਾਲ ਹੋਵੇਗਾ।

ਮੈਚ 

ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋਇਆ ਹੋਲਾ ਮਹੱਲਾ