ਕਈ ਲੋਕ ਅਕਸਰ ਸੁਸਤੀ, ਬੀਮਾਰ ਰਹਿਣ ਅਤੇ ਨਾਕਾਰਾਤਮ ਊਰਜਾ ਨਾਲ ਘਿਰੇ ਰਹਿੰਦੇ ਹਨ, ਉਨ੍ਹਾਂ ਦਾ ਮਨ ਵੀ ਪਰੇਸ਼ਾਨ ਰਹਿੰਦਾ ਹੈ

Credits: pixabay

 ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਰੋਜ਼ਾਨਾ ਅਸੀ ਜੋ ਵੀ ਕਰਦੇ ਹਾਂ ਉਸਦਾ ਅਸਰ ਸਾਡੇ ਮਾਨਸਿਕ ਅਤੇ ਸ਼ਰੀਰਿਕ ਪੱਧਰ 'ਤੇ ਹੁੰਦਾ ਹੈ

Credits: pixabay

  ਜੀਵਨ ਵਿੱਚ ਖੁਸ਼ਹਾਲੀ ਚਾਹੁੰਦੇ ਹੋ ਤਾਂ ਰਾਤ ਨੂੰ ਸੌੰਦੇ ਸਮੇਂ ਵੀ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

Credits: pixabay

ਰਾਤ ਨੂੰ ਸੌਣ ਤੋਂ ਪਹਿਲਾਂ ਪੈਸੇ ਗਿਣਨਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਆਰਥਿਕ ਸਥਿਤੀ ਬੇਹਤਰ ਹੁੰਦੀ ਹੈ

Credits: pixabay

 ਘਰ ਵਿੱਚ ਤੁਸੀਂ ਹਮੇਸ਼ਾ ਨਾਕਾਰਾਤਮਕ ਵਿਚਾਰਾਂ ਨਾਲ ਘਿਰੇ ਰਹਿੰਦੇ ਹੋ ਇਸ ਲਈ ਸੌਣ ਤੋਂ ਪਹਿਲਾਂ ਕਰੂਪ ਜਲਾਓ

Credits: pixabay

ਘਰ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ, ਇਸ ਨਾਲ ਬਰਕਤ ਹੁੰਦੀ ਹੈ ਤੇ ਮਾਹੌਲ ਸ਼ਾਂਤ ਰਹਿੰਦਾ ਹੈ

Credits: pixabay

ਰਾਤ ਨੂੰ ਸੌਣ ਤੋਂ ਪਹਿਲਾ 20 ਮੈਡੀਟੇਸ਼ਨ ਕਰਨਾ ਚਾਹੀਦਾ ਹੈ ਇਸ ਨਾਲ ਪਾਜੀਟਿਵ ਮਾਹੌਲ ਬਣਦਾ ਹੈ ਤੇ ਮਨ ਵੀ ਖੁਸ਼ ਰਹਿੰਦਾ ਹੈ

Credits: pixabay