ਇਹ ਹਨ ਰਾਜਸਥਾਨ ਦੇ  ਸਭ ਤੋਂ ਅਮੀਰ ਅਤੇ ਸਭ ਤੋਂ ਗਰੀਬ ਉਮੀਦਵਾਰ

3 Dec 2023

TV9 Punjabi

ਚੂਰੁ ਜਿਲ੍ਹੇ ਦੇ ਕਾਂਗਰਸ ਉਮੀਦਵਾਰ ਰਫੀਫ ਮੰਡੇਲੀਆ ਇਸ ਵਾਰ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਹਨ। ਇਨ੍ਹਾਂ ਕੋਲ 1,66,48,38,662(166+ਕਰੋੜ) ਰੁਪਏ ਦੀ ਸੰਪਤੀ ਹੈ।

ਸਭ ਤੋਂ ਅਮੀਰ ਉਮੀਦਵਾਰ

Credit: TV9Hindi

ਇਸ ਤੋਂ ਬਾਅਦ ਭਾਜਪਾ ਦੇ ਪ੍ਰੇਮ ਸਿੰਘ ਬਾਜੋਰ 2023 ਵਿਧਾਨਸਭਾ ਚੋਣ ਦੇ ਦੂਜੇ ਅਮੀਰ ਉਮੀਦਵਾਰ ਹਨ। ਇਨ੍ਹਾਂ ਕੋਲ ਕੁੱਲ ਸੰਪਤੀ 1,23,23,31,111(123+ਕਰੋੜ) ਰੁਪਏ ਹਨ।

ਪ੍ਰੇਮ ਸਿੰਘ ਬਾਜੋਰ

ਚਿਤੌੜਗੱੜ੍ਹ ਜਿਲੇ ਦੀ ਨਿਮਬਾਹੇੜਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅੰਜਨਾ ਉਦੇਲਾਲ ਤੀਜ਼ੇ ਸਭ ਤੋਂ ਅਮੀਰ ਉਮੀਦਵਾਰ ਹਨ। ਇਨ੍ਹਾਂ ਦੀ ਕੁੱਲ ਸੰਪਤੀ (1,22,94,84,569 (122+ਕਰੋੜ) ਰੁਪਏ ਹੈ।

ਅੰਜਨਾ ਉਦੇਲਾਲ

ਸਮਾਰਟ ਮਿਹਿਰ ਬੋਜ ਸਮਾਜ ਪਾਰਟੀ ਦੇ ਦੀਪਕ ਕੁਮਾਰ ਮੀਨਾ ਸਵਾਈਮੋਧਪੁਰ ਜਿਲ੍ਹੇ ਦੀ ਸਵਾਈ ਮੋਧੁਪੁਰ ਸੀਟ ਤੋਂ ਤਾਲ ਠੋਕ ਰਹੇ ਹਨ। ਇਨ੍ਹਾਂ ਕੋਲ ਵੀ ਕੋਈ ਸੰਪਤੀ ਨਹੀਂ ਹੈ।

ਦੀਪਕ ਕੁਮਾਰ ਮੀਨਾ

ਆਜਾਦ ਸਮਾਜ ਪਾਰਟੀ(ਕਾਂਸ਼ੀਰਾਮ) ਦੇ ਬਦਰੀਲਾਲ,ਝਾਲਾਵਾੜ ਜਿਲ੍ਹੇ ਦੀ SC ਰਾਖਵੀਂ ਸੀਟ ਤੋਂ ਮੈਦਾਨ ਵਿੱਚ ਹਨ। ਇਨ੍ਹਾਂ ਨੇ ਵੀ ਆਪਣੇ ਹਲਫ਼ਨਾਮੇ ਵਿੱਚ ਜ਼ੀਰੋ ਸੰਪਤੀ ਦੱਸੀ ਹੈ।

ਬਦਰੀਲਾਲ

ਮਜ਼ਦੂਰ ਕਿਸਾਨ ਅਕਾਲੀ ਦਲ ਦੀ ਟਿਕਟ 'ਤੇ ਗੰਗਾਨਗਰ ਜਿਲ੍ਹੇ ਦੀ SC ਰਾਖਵੀਂ ਸੀਟ ਰਾਏਸਿੰਘ ਨਗਰ ਤੋਂ ਨਾਹਰ ਸਿੰਘ ਚੋਣ ਲੜ ਰਹੇ ਹਨ। ਇਨ੍ਹਾਂ ਕੋਲ ਵੀ ਕੋਈ ਸੰਪਤੀ ਨਹੀਂ ਹੈ।

ਨਾਹਰ ਸਿੰਘ

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ