ਕੀ EVM ਮਸ਼ੀਨ ਹੋ ਸਕਦੀ ਹੈ ਹੈਕ? ਜਾਣੋ ਕਿੰਨੀ ਸੁਰਖੀਤ ਹੈ ਇਸ ਵਿੱਚ ਲੱਗੀ ਚਿਪ
3 Dec 2023
TV9 Punjabi
ਅੱਜ ਚਾਰ ਸੂਬਿਆਂ ਦੇ ਚੋਣ ਨਤੀਜੇ ਸਾਹਮਣੇ ਆਉਣ ਵਾਲੇ ਹਨ। ਨਤੀਜੇ ਆਉਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ EVM Machine ਵਿੱਚ ਲੱਗੀ ਚਿਪ ਬਾਰੇ ਦੱਸਦੇ ਹਾਂ।
EVM Machine 'ਚ ਹੁੰਦੀ ਹੈ ਚਿਪ
Pic Credit: Unsplash/Election Commission
ਚੋਣਾ ਦੇ ਦੌਰਾਨ ਸਭ ਤੋਂ ਵੱਡਾ ਅਤੇ ਅਹਿਮ ਰੋਲ ਹੁੰਦਾ ਹੈ। EVM Machine ਨੂੰ ਵੋਟ ਪਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਮਸ਼ੀਨ ਦਾ ਹੈ ਖਾਸ ਰੋਲ
ਈਵੀਐੱਮ ਮਸ਼ੀਨ ਨੂੰ ਲੈ ਕੇ ਹਰ ਵਾਰ ਸਵਾਲ ਖੜ੍ਹੇ ਕੀਤੇ ਜਾਂਦੇ ਹਨ।
EVM ਨੂੰ ਲੈ ਕੇ ਉੱਠ ਰਹੇ ਸਵਾਲ
ਈਵੀਐੱਮ ਮਸ਼ੀਨ ਵਿੱਚ microchip ਦਾ ਯੂਜ ਕਿਤਾ ਜਾਂਦਾ ਹੈ। ਇਸ ਚਿਪ ਦੀ ਖਾਸ ਗੱਲ ਇਹ ਹੈ ਕਿ ਇੱਕ ਵਾਰ 'ਚ ਨਾ ਤਾਂ ਚਿਪ ਨੂੰ ਪੜਿਆ ਜਾ ਸਕਦਾ ਹੈ ਅਤੇ ਨਾ ਹੀ ਓਵਰਰਾਇਟ ਕੀਤਾ ਜਾ ਸਕਦਾ ਹੈ।
ਮਸ਼ੀਨ ਵਿੱਚ ਲੱਗਦੀ ਹੈ ਚਿਪ
ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਆਪਣੇ ਕਿਸੇ ਉਮੀਦਵਾਰ ਨੂੰ ਵੋਟ ਦਿੱਤਾ ਹੈ ਪਰ ਤੁਹਾਡਾ ਵੋਟ ਕਿਸੇ ਦੂਜੇ ਉਮੀਦਵਾਰ ਨੂੰ ਜਾ ਰਿਹਾ ਹੈ ਤਾਂ ਅਜਿਹਾ ਨਹੀਂ ਹੁੰਦਾ।
ਸ਼ੱਕ ਦੀ ਜ਼ਰੂਰਤ ਨਹੀਂ
EVM Machine ਬੇਹੱਦ ਹੀ ਖਾਸ ਮਸ਼ੀਨ ਹੈ ਜਿਸੇ ਕਿਸੇ ਬਾਹਰੀ ਡਿਵਾਇਸ ਨਾਲ ਜੋੜਿਆ ਨਹੀਂ ਜਾ ਸਕਦਾ,ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਮਸ਼ੀਨ ਵਿੱਚ ਕਿਸੇ ਵੀ ਆਪਰੇਟਿੰਗ ਸਿਸਟਮ ਦਾ ਯੂਜ ਨਹੀਂ ਕੀਤਾ ਜਾਂਦਾ ਹੈ।
ਖਾਸ ਹੈ EVM Machine
EVM Machine ਵਿੱਚ ਇੱਕ ਵਿਅਕਤੀ ਸਿਰਫ਼ ਇੱਕ ਵਾਰ ਹੀ ਵੋਟ ਪਾ ਸਕਦਾ ਹੈ।
ਇੱਕ ਹੀ ਵਾਰ ਕਰ ਸਕਦੇ ਹੋ ਵੋਟ
ਦੇਖਣ ਲਈ ਕਲਿੱਕ ਕਰੋ
ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ
https://tv9punjabi.com/web-stories