ਪੂਰੇ ਪੰਜ ਸਾਲ ਬਾਅਦ ਭਾਰਤ ਨੇ ਇੱਕ ਵਾਰ ਫਿਰ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ 

18 Sep 2023

TV9 Punjabi

ਭਾਰਤ ਨੇ ਸ਼੍ਰੀਲੰਕਾ ਨੂੰ ਫਾਇਨਲ ਮੁਕਾਬਲੇ 'ਚ ਹਰਾ ਕੇ ਏਸ਼ੀਆ ਕੱਪ ਆਪਣੇ ਨਾਮ ਕਰ ਲਿਆ ਹੈ।

ਏਸ਼ੀਆ ਕੱਪ Champion

Credits:Instagram

ਇਸ ਸ਼ਾਨਦਾਰ ਮੈਚ ਵਿੱਚ ਮੁਹੰਮਦ ਸਿਰਾਜ ਸਭ ਤੋਂ ਵੱਡੇ ਹੀਰੋ ਬਣੇ।

ਮੁਹੰਮਦ ਸਿਰਾਜ

ਮੁਹੰਮਦ ਸਿਰਾਜ ਨੇ ਸਿਰਫ਼ 21 ਦੌੜਾਂ ਬਣਾਕੇ 6 ਵਿਕੇਟ ਲਏ ਅਤੇ ਆਪਣੇ ਵਨਡੇ ਕਰਿਅਰ ਦਾ ਸਭ ਤੋਂ ਸ਼ਾਨਦਾਰ ਖੇਡ ਖੇੜੀ

ਸਿਰਾਜ ਦਾ ਕਮਾਲ

ਜਿਨ੍ਹੀ ਸ਼ਾਨਦਾਰ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਹੈ ਉਨ੍ਹਾਂ ਹੀ ਸ਼ਾਨਦਾਰ ਸਿਰਾਦ ਦਾ ਲਾਇਫਸਟਾਇਲ ਹੈ।

ਸਿਰਾਜ ਦਾ ਲਾਇਫਸਟਾਇਲ

29 ਸਾਲ ਦੇ ਮੁਹੰਮਦ ਸਿਰਾਜ ਹੈਦਰਾਬਾਦ ਤੋਂ ਹਨ ਜਿੱਥੇ ਉਨ੍ਹਾਂ ਨੇ ਆਪਣਾ ਨਵਾਂ ਘਰ ਵੀ ਬਣਾਇਆ ਹੈ।

ਹੈਦਰਾਬਾਦ 'ਚ ਹੈ ਸ਼ਾਨਦਾਰ ਘਰ

ਮੁਹੰਮਦ ਸਿਰਾਜ ਕਈ ਵਾਰ ਆਪਣੇ ਘਰ ਟੀਮ ਇੰਡੀਆ ਤੇ RCB ਦੇ ਖਿਡਾਰੀਆਂ ਨੂੰ Invite ਕਰ Biryani ਦੀ ਦਾਵਤ ਦੇ ਚੁੱਕੇ ਹਨ।

ਦੋਸਤਾਂ ਨੂੰ ਕੀਤਾ Invite

ਸ਼ਾਹੀ ਘਰ ਹੀ ਨਹੀਂ ਬਲਕਿ ਮੁਹੰਮਦ ਸਿਰਾਜ Luxury Cars ਦਾ ਵੀ ਕਾਫੀ ਸ਼ੌਂਕ ਰੱਖਦੇ ਹਨ। 

Luxury Cars ਦੇ ਮਾਲਿਕ

ਸਿਰਾਜ ਕੋਲ Cars ਕੁਲੈਕਸ਼ਨ 'ਚ BMW, Mercedes,Toyota ਤੇ ਮਹਿੰਦਰਾ ਥਾਰ ਵਰਗੀ ਸ਼ਾਨਦਾਰ Cars ਹਨ।

ਸਿਰਾਜ ਦੀਆਂ Cars

ਸਿਰਾਜ ਇੰਸਟਾ 'ਤੇ  Cars ਅਤੇ ਸਟਾਇਲਿਸ਼ ਕੱਪੜੀਆਂ ਦੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਇੰਸਟਾ 'ਤੇ ਛਾਏ ਸਿਰਾਜ

ਗੋਲਗੱਪੇ ਖਾਣ ਦੇ ਫਾਇਦੇ ਜਾਣਕੇ ਹੋ ਜਾਓਗੇ ਤੁਸੀਂ ਵੀ ਹੈਰਾਨ