ਜਦੋਂ ਬਿਜਲੀ ਚਾਲੂ ਕਰਨ ਲਈ ਖੁੱਦ ਖੰਭੇ 'ਤੇ ਚੜ ਗਏ ਸਨ ਕੇਜਰੀਵਾਲ

22 March 2024

TV9 Punjabi

ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸੀਐਮ ਕੇਜਰੀਵਾਲ ਹੋਏ ਗ੍ਰਿਫ਼ਤਾਰ

ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਸਮਰਥਕਾਂ 'ਚ ਗੁੱਸਾ

ਗ੍ਰਿਫ਼ਤਾਰੀ ਤੋਂ ਬਾਅਦ ਕੇਜਰੀਵਾਲ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਓ ਅਸੀਂ ਅੱਜ ਤੁਹਾਨੂੰ ਉਨ੍ਹਾਂ ਦੇ 11 ਸਾਲਾਂ ਪੁਰਾਣੇ ਕਿੱਸੇ ਬਾਰੇ ਦੱਸਦੇ ਹਾਂ।

ਲੋਕਾਂ ਦੀ ਮਦਦ ਲਈ ਤਿਆਰ

ਅਜਿਹਾ ਇੱਕ ਕਿੱਸਾ 8 ਫਰਵਰੀ ਸਾਲ 2013 'ਚ ਹੋਇਆ ਸੀ, ਜਦੋਂ ਬਿਜਲੀ ਸਪਲਾਈ ਲਈ ਕੇਜਰੀਵਾਲ ਖੁੱਦ ਖੰਭੇ 'ਤੇ ਚੜ ਗਏ ਸਨ।

ਖੁੱਦ ਖੰਭੇ 'ਤੇ ਚੜੇ ਸਨ

ਦਰਅਸਲ, ਬਿਜਲੀ ਦਾ ਬਿੱਲ ਨਾ ਦੇਣ ਕਾਰਨ ਕਈ ਘਰਾਂ ਦੀ ਬਿਜਲੀ ਕੱਟ ਦਿੱਤੀ ਗਈ, ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਵਾਪਸ ਠੀਕ ਕਰ ਦਿੱਤਾ ਸੀ।

ਕੀ ਸੀ ਮਾਮਲਾ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਆਮ ਆਦਮੀ ਪਾਰਟੀ ਸ਼ੀਲਾ ਦੀਕਸ਼ਿਤ ਸਰਕਾਰ ਦੇ ਖਿਲਾਫ਼ ਬਿਜਲੀ ਸੱਤਿਆਗ੍ਰਹਿ ਕਰ ਰਹੀ ਸੀ।

'ਬਿਜਲੀ ਸੱਤਿਆਗ੍ਰਹਿ'

ਕੇਜਰੀਵਾਲ ਦੀ ਧੀ-ਪੁੱਤ ਕੀ ਕਰਦੇ ਹਨ? ਜਾਣੋ ਪਰਿਵਾਰ ਵਿੱਚ ਕੌਣ-ਕੌਣ ਹੈ