New Year 'ਤੇ ਪਹਾੜਾਂ 'ਤੇ ਜਾਣ ਦਾ ਕਰ ਰਹੇ ਹੋ ਪਲਾਨ?
4 Dec 2023
TV9 Punjabi
ਜੇਕਰ ਤੁਸੀਂ ਨਵੇਂ ਸਾਲ 'ਤੇ ਪਹਾੜਾਂ 'ਤੇ ਜਾਣ ਦਾ ਕਰ ਰਹੇ ਹੋ ਪਲਾਨ ਤਾਂ booking ਮਿਲਣਾ ਮੁਸ਼ਕਲ ਹੋ ਸਕਦਾ ਹੈ।
Advance Booking
Advance booking ਕਰਨ ਨਾਲ ਤੁਹਾਨੂੰ benefit ਮਿਲ ਸਕਦਾ ਹੈ।
Benefit
ਇਹ ਭਾਰਤ ਦੀ ਸਭ ਤੋਂ ਵੱਡੀ online travel agency ਵਿੱਚੋਂ ਇੱਕ ਹੈ। ਇੱਥੇ ਤੁਹਾਨੂੰ ਕਾਫੀ ਸਾਰੇ ਹੋਟਲਾਂ ਦੇ ਆਪਸ਼ਨ ਮਿਲਦੇ ਹਨ। ਜਿਸ ਵਿੱਚ ਬਜ਼ਟ ਹੋਟਲਸ ਤੋਂ ਲੈ ਕੇ ਵਧੀਆ ਹੋਟਲ ਤੱਕ ਸ਼ਾਮਲ ਹਨ।
MakeMyTrip
ਇਸ platform 'ਤੇ ਤੁਸੀਂ ਆਪਣੀ ਪੂਰੀ trip plan ਕਰ ਸਕਦੇ ਹੋ।
Goibibo
ਇਹ ਇੱਕ international online travel agency ਹੈ। ਜੋ ਦੁਨੀਆ ਭਰ ਦੇ ਹੋਟਲਸ ਦੀ ਇੱਕ ਵੱਡੀ ਰੇਂਜ ਆਫਰ ਕਰਦਾ ਹੈ।
Booking.com
ਇਸ site ਤੋਂ ਤੁਸੀਂ ਕਈ ਥਾਵਾਂ ਵਿੱਚ ਬਜ਼ਟ ਵਿੱਚ ਆਉਣ ਵਾਲੇ ਹੋਟਲ ਰੂਮਸ book ਕਰ ਸਕਦੇ ਹੋ।
Oyo Rooms
ਕਿਸੇ ਵੀ site 'ਤੇ payment ਕਰਨ ਤੋਂ ਪਹਿਲਾਂ ਇੱਕ ਵਾਰ ਉਸ ਨੂੰ verify ਜ਼ਰੂਰ ਕਰੋ,official site 'ਤੇ ਜਾ ਕੇ customer review ਜ਼ਰੂਰ ਦੇਖੋ।
ਧਿਆਨ ਦਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity
Learn more