ਪ੍ਰਾਈਮ ਵੀਡੀਓ ਨੇ ਡਾਕਿਊ ਸੀਰੀਜ਼-ਏ.ਪੀ ਢਿੱਲੋਂ ਫ਼ਰਸਟ ਆਫ ਏ ਕਾਈਂਡ ਦੇ ਪ੍ਰੀਵਿਊ ਨੂੰ ਪੇਸ਼ ਕੀਤਾ।

Credits: ap.dhillxn

9th August 2023

Author - Isha

ਡਾਕੂਮੈਂਟਰੀ ਗਾਇਕ ਦੀ ਪੰਜਾਬ ਤੋਂ ਕੈਨੇਡਾ ਤੱਕ ਦੀ  ਸ਼ਾਨਦਾਰ ਯਾਤਰਾ ਬਾਰੇ ਦੱਸੇਗੀ. ਕਿਵੇਂ ਉਹ  ਮਸ਼ਹੂਰ ਗਲੋਬਲ ਸਿੰਗਰ ਬਣਿਆ  

ਐਮਜ਼ੌਨ ਓਰੀਜਨਲ ਦੀ ਇਹ ਦਿਲਚਸਪ ਸੀਰੀਜ਼ ਏ.ਪੀ ਢਿੱਲੋਂ ਦੇ ਗਾਇਕ ਬਣਨ ਦੇ ਸਫ਼ਰ ਬਾਰੇ ਦੱਸੇਗੀ। 

ਵਾਈਲਡ ਸ਼ੀਪ ਕੌਟੈਂਟ ਅਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਪਸ਼ਨ ਪਿਕਚਰਜ਼ ਦੁਆਰਾ ਨਿਰਮਿਤ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਹਨ।

ਡਾਕਿਊ ਸਿਰੀਜ਼ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ 'ਤੇ 18 ਅਗਸਤ ਨੂੰ ਭਾਰਤ ਅਤੇ 240 ਤੋਂ ਵੱਧ ਦੇਸ਼ਾ ਵਿੱਚ ਕੀਤਾ ਜਾਵੇਗਾ।

Snapinsta.app_video_10000000_292052203498546_2841089625059029048_n

Snapinsta.app_video_10000000_292052203498546_2841089625059029048_n

'ਏ.ਪੀ. ਢਿੱਲੋਂ ਫਰਸਟ ਆਫ ਏ ਕਾਈਂਡ' ਪ੍ਰਾਈਮ ਮੈਂਬਰਸ਼ੀਪ 'ਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਨਵੀਂ ਪੇਸ਼ਕਸ਼ ਹੈ।

ਇਸ ਐਲਾਨ ਤੋਂ ਬਾਅਦ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਫੈਨਜ਼ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।