ਕੋਈ ਗੱਲ ਬੁਰੀ ਲੱਗਣ 'ਤੇ ਗੁੱਸਾ ਆਉਣਾ ਕੋਈ ਵੱਡੀ ਗੱਲ ਨਹੀਂ ਹੈ।
Credit: freepik
ਪਰ ਕੁਝ ਲੋਕਾਂ ਨੂੰ ਗੱਲ-ਗੱਲ 'ਤੇ ਗੁੱਸਾ ਆਉਂਦਾ ਹੈ ਤੇ ਚਿੜ੍ਹ ਮਚਦੀ ਹੈ
ਹਰ ਵਾਰ ਗੁੱਸਾ ਆਉਣ ਪਿੱਛੇ ਹੋ ਸਕਦੀ ਹੈ ਸਿਹਤ ਸਮੱਸਿਆ।
ਹਰ ਵੇਲ੍ਹੇ ਖਰਾਬ ਮੂਡ ਵੀਕ ਮੈਂਟਲ ਹੈਲਥ ਹੋਣ ਦਾ ਦਿੰਦਾ ਹੈ ਸੰਕੇਤ
ਮੈਡੀਕਲ ਭਾਸ਼ਾ 'ਚ ਇਸ ਸਥਿਤੀ ਨੂੰ ਡਿਸਥੀਮੀਆ ਕਹਿੰਦੇ ਨੇ।
ਡਿਸਥੀਮੀਆ 'ਚ ਰਹਿੰਦਾ ਹੈ ਮੂਡ ਖਰਾਬ, ਜਿਆਦਾ ਦੇਰ ਖੁਸ਼ ਨਹੀਂ ਰਹਿੰਦੇ ਅਜਿਹੇ ਲੋਕ
ਕੰਮ 'ਚ ਦਿਲ ਨਾ ਲੱਗਣਾ, ਐਨਰਜੀ 'ਚ ਕਮੀ ਅਤੇ ਉਦਾਸੀ ਨੇ ਡਿਸਥੀਮੀਆ ਦੇ ਲੱਛਣ