ਦੁਨੀਆ ਭਰ ਵਿੱਚ ਮਸ਼ਹੂਰ ਹੈ ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ

12 Oct 2023

TV9 Punjabi

ਅੱਜ ਦੀਵਾਲੀ ਦਾ ਤਿਉਹਾਰ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। 

ਦੀਵਾਲੀ ਦਾ ਤਿਉਹਾਰ

ਅੰਮ੍ਰਿਤਸਰ ਦੀ ਦੀਵਾਲੀ ਨਾ ਸਿਰਫ਼ ਭਾਰਤ ਸਗੋਂ ਦੁਨੀਆ ਭਰ ਵਿੱਚ ਫੈਮਸ ਹੈ। 

ਅੰਮ੍ਰਿਤਸਰ ਦੀ ਦੀਵਾਲੀ

ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਾਵਨ ਦਿਨ ਤੇ 52 ਰਾਜਿਆਂ ਨੂੰ ਕੈਦ ਵਿੱਚੋਂ ਮੁਕਤ ਕਰਵਾਇਆ ਸੀ। ਇਸ ਨੂੰ ਬੰਦੀ ਛੋੜ ਦਿਵਤ ਵੀ ਕਿਹਾ ਜਾਂਦਾ ਹੈ।

ਕਿਉਂ ਖ਼ਾਸ ਹੈ?

ਦੀਵਾਲੀ 'ਤੇ ਗੋਲਡਨ ਟੈਂਪਲ ਦਾ ਨਜ਼ਾਰਾ ਸਵਰਗ ਤੋਂ ਘੱਟ ਨਹੀਂ ਹੁੰਦਾ। ਲੋਕੀਂ ਦੂਰ-ਦੂਰ ਤੋਂ ਦੀਵਾਲੀ ਦਾ ਤਿਉਹਾਰ ਸ੍ਰੀ ਦਰਬਾਰ ਸਾਹਿਬ ਵਿੱਚ ਮਨਾਉਂਦੇ ਹਨ।

ਸਵਰਗ ਵਰਗਾ ਨਜ਼ਾਰਾ

ਸ੍ਰੀ ਦਰਬਾਰ ਸਾਹਿਬ ਵਿੱਚ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ।

ਆਤਿਸ਼ਬਾਜੀ ਦਾ ਨਜ਼ਾਰਾ

ਗੋਲਡਨ ਟੈਂਪਲ ਦੀਵਾਲੀ ਵਾਲੇ ਦਿਨ ਏਨ੍ਹਾ ਖੂਬਸੂਰਤ ਲੱਗਦਾ ਹੈ ਕਿ ਕਿਸੇ ਦੀਆਂ ਵੀ ਨਜ਼ਰਾਂ ਨਹੀਂ ਹੱਟਦੀਆਂ।

ਖੂਬਸੂਰਤ ਗੋਲਡਨ ਟੈਂਪਲ

ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਜਾ ਕੇ ਇਹ ਖੂਬਸੂਰਤ ਨਜ਼ਾਰਾ ਜ਼ਰੂਰ ਦੇਖੋ।

ਤੁਸੀਂ ਵੀ ਜ਼ਰੂਰ ਹੋਵੋ ਨਤਮਸਤਕ

ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?