ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦਾ ਮੁਖੀ ਸੀ ਅਵਤਾਰ ਸਿੰਘ ਖੰਡਾ

ਭਾਰਤ ਵਿਰੁੱਧ ਸਾਜ਼ਿਸ਼ਾਂ ਰੱਚਣ ਵਾਲਿਆਂ 'ਚ ਖੰਡਾ ਦਾ ਨਾਂ ਕਈ ਵਾਰ ਸਾਹਮਣੇ ਆਇਆ

ਅੰਮ੍ਰਿਤਪਾਲ ਦਾ ਉਸਤਾਦ ਮੰਨਿਆ ਜਾਂਦਾ ਸੀ ਖੰਡਾ, ਉਸ ਰਾਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਦਾ ਸੀ ਦੋਸ਼

ਖੰਡਾ ਨੇ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ 'ਤੇ ਚੜ੍ਹ ਕੇ ਤਿਰੰਗਾ ਉਤਾਰਣ ਦਾ ਕੀਤਾ ਸੀ ਗੰਭੀਰ ਅਪਰਾਧ

ਖੰਡਾ ਦੀ ਗ੍ਰਿਫਤਾਰੀ ਲਈ ਭਾਰਤ ਵੱਲੋਂ ਬ੍ਰਿਟੇਨ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਸੀ

ਖੰਡਾ ਦੀ ਗ੍ਰਿਫਤਾਰੀ ਲਈ ਭਾਰਤ ਵੱਲੋਂ ਬ੍ਰਿਟੇਨ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਸੀ

ਮੋਗਾ ਦੇ ਰੋਡੇ ਪਿੰਡ ਦੇ ਵਾਸੀ ਖੰਡਾ ਦੇ ਪਿਤਾ-ਚਾਚਾ ਵੀ ਅੱਤਵਾਦੀ ਸੰਗਠਨ ਨਾਲ ਸਬੰਧਤ ਸਨ, ਪੁਲਿਸ ਦੀ ਗੋਲੀ ਨਾਲ ਹੋਈ ਸੀ ਮੌਤ 

ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਖੰਡਾ ਨੇ ਉਸਦੀ ਪਤਨੀ ਨੂੰ ਲੰਡਨ ਭਜਾਉਣ ਦੀ ਯੋਜਨਾ ਬਣਾਈ ਸੀ, ਪਰ ਨਹੀਂ ਹੋ ਸਕਿਆ ਕਾਮਯਾਬ