ਕਿਸੇ ਵੀ ਰੂਪ ਵਿੱਚ ਆਂਵਲੇ ਦਾ ਇਸਤੇਮਾਲ ਸ਼ਰੀਰ ਲਈ ਹੈ ਫਾਇਦੇਮੰਦ

Credit:  Dadi Maa Ke Nuskhe/Aamla/Wellness TV

ਕਬਜ ਦੂਰ ਕਰਨ ਲਈ ਇੱਕ ਚੱਮਚ ਆਂਵਲੇ ਦਾ ਚੂਰਨ ਰਾਤ ਨੂੰ ਦੁੱਧ ਨਾਲ ਲਵੋ

Credit:  Dadi Maa Ke Nuskhe/Aamla/Wellness TV

ਬਵਾਸੀਰ : ਸਵੇਰੇ ਨਾਸ਼ਤੇ ਤੋਂ ਬਾਅਦ ਦਹੀ ਨਾਲ ਇੱਕ ਚੱਮਚ ਆਂਵਲੇ ਦਾ ਚੂਰਨ 

Credit:  Dadi Maa Ke Nuskhe/Aamla/Wellness TV

ਦਸਤ: ਅੱਧਾ ਚੱਮਚ ਆਂਵਲੇ ਦਾ ਚੂਰਨ ਅਤੇ ਕਾਲਾ ਨਮਕ ਦਿਨ 'ਚ 3-4 ਵਾਰ ਪਾਣੀ ਨਾਲ 

Credit:  Dadi Maa Ke Nuskhe/Aamla/Wellness TV

ਅੱਖਾਂ ਦੀ ਰੋਸ਼ਨੀ: ਰੋਜਾਨਾ ਸਵੇਰੇ ਗਾਂ ਦੇ ਦੁੱਧ 'ਚ ਇੱਕ ਚੱਮਚ ਆਂਵਲੇ ਦਾ ਚੂਰਨ 

Credit:  Dadi Maa Ke Nuskhe/Aamla/Wellness TV

ਪਿਸ਼ਾਬ 'ਚ ਜਲਨ : ਆਂਵਲੇ ਦਾ ਚੂਰਨ,ਪਿੱਸੀ ਹਲਦੀ (10-10 ਗ੍ਰਾਮ) ਦਾ ਕਾਢਾ ਸਵੇਰੇ ਸ਼ਾਮ 

Credit:  Dadi Maa Ke Nuskhe/Aamla/Wellness TV

ਪੀਲੀਆ:  ਆਂਵਲੇ ਦਾ ਰਸ ਅਤੇ ਸ਼ਹਿਦ ਦਿਨ 'ਚ 3 ਵਾਰ ਪੀਣ ਨਾਲ ਆਰਾਮ ਮਿਲਦਾ ਹੈ

Credit:  Dadi Maa Ke Nuskhe/Aamla/Wellness TV

ਸ਼ੂਗਰ: ਰੋਜਾਨਾ ਤਾਜ਼ੇ ਆਂਵਲੇ ਦੇ ਰੱਸ 'ਚ ਲੂਣ ਮਿਲਾ ਕੇ ਪੀਣ ਨਾਲ ਮਿਲਦਾ ਹੈ ਆਰਾਮ

Credit:  Dadi Maa Ke Nuskhe/Aamla/Wellness TV

ਰੋਜਾਨਾ ਆਂਵਲੇ ਦੇ ਇਸਤੇਮਾਲ ਨਾਲ ਬੁੱਢਾਪਾ ਛੇਤੀ ਨਹੀਂ ਆਉਂਦਾ, ਗਲੋਇੰਗ ਸਕਿਨ

Credit:  Dadi Maa Ke Nuskhe/Aamla/Wellness TV

ਰੋਜਾਨਾ ਆਂਵਲੇ ਦੇ ਇਸਤੇਮਾਲ ਨਾਲ ਚਿੱਟੇ ਅਤੇ ਝੜਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ