12-08- 2025
TV9 Punjabi
Author: Sandeep Singh
15 ਅਗਸਤ ਨੂੰ, ਫਿਲਮ ਸ਼ੋਲੇ ਆਪਣੀ ਰਿਲੀਜ਼ ਦੇ 50 ਸਾਲ ਪੂਰੇ ਕਰੇਗੀ।
15 ਅਗਸਤ 1975 ਨੂੰ ਫਿਲਮ ਸ਼ੋਲੇ ਨੇ ਸਿਨੇਮਾਘਰਾਂ 'ਚ ਦਸਤਕ ਦਿੱਤੀ ਸੀ
ਹੁਣ ਖ਼ਬਰ ਇਹ ਹੈ ਕਿ ਸ਼ੋਲੇ ਨੂੰ ਟੋਰਾਂਟੋ ਫਿਲਮ ਫੈਸਟੀਵਲ ਵਿੱਚ ਇਸ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਸਨਮਾਨਿਤ ਕੀਤਾ ਜਾਵੇਗਾ।
ਬਾਲੀਵੁੱਡ ਹੰਗਾਮਾ ਦੇ ਅਨੁਸਾਰ, ਸ਼ੋਲੇ ਦੇ ਲੇਖਕ ਜਾਵੇਦ ਅਖਤਰ ਨੇ ਸਨਮਾਨਿਤ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਸ਼ੋਲੇ ਫਿਲਮ ਨੂੰ ਮਸ਼ਹੂਰ ਲੇਖਕ ਜੋੜੀ ਜਾਵੇਦ ਅਖਤਰ ਅਤੇ ਸਲੀਮ ਖਾਨ ਨੇ ਲਿਖਿਆ ਸੀ