ਅਮਰੀਕੀ PR ਹਾਸਿਲ ਕਰਨ ਦਾ ਸ਼ਾਰਟਕੱਟ ਮਿਲ ਗਿਆ ਹੈ!
16-09- 2025
16-09- 2025
TV9 Punjabi
Author: Yashika Jethi
ਅਮਰੀਕਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਲੱਖਾਂ ਭਾਰਤੀ ਵਿਦਿਆਰਥੀ H-1B ਵੀਜ਼ਾ 'ਤੇ ਨੌਕਰੀਆਂ ਦੀ ਭਾਲ ਕਰਦੇ ਹਨ।
H-1B ਦੀ ਵਧਦੀ ਮੰਗ ਅਤੇ ਲਾਟਰੀ ਸਿਸਟਮ ਦੇ ਕਾਰਨ, ਹਰ ਕਿਸੇ ਨੂੰ ਇਹ ਮੌਕਾ ਨਹੀਂ ਮਿਲ ਪਾਉਂਦਾ
ਭਾਰਤੀਆਂ ਨੂੰ ਗ੍ਰੀਨ ਕਾਰਡ ਹਾਸਿਲ ਕਰਨ ਲਈ 15 ਤੋਂ 24 ਸਾਲ ਤੱਕ ਉਡੀਕ ਕਰਨੀ ਪੈਂਦੀ ਹੈ।
ਹੁਣ EB-5 ਵੀਜ਼ਾ ਵਿਦਿਆਰਥੀਆਂ ਲਈ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਆਸਾਨ ਤਰੀਕਾ ਬਣਦਾ ਜਾ ਰਿਹਾ ਹੈ।
EB-5 ਵੀਜ਼ਾ ਸੰਯੁਕਤ ਰਾਜ ਅਮਰੀਕਾ ਵਿੱਚ ਕਿਤੇ ਵੀ ਕੰਮ ਕਰਨਾ ਅਤੇ ਰਹਿਣਾ ਸੰਭਵ ਬਣਾਉਂਦਾ ਹੈ
ਇਹ ਵੀਜ਼ਾ ਨੂੰ ਹਾਸਿਲ ਕਰਨ ਲਈ 800,000 ਡਾਲਰ ਦਾ ਨਿਵੇਸ਼ ਜਰੂਰੀ ਹੁੰਦਾ ਹੈ।
ਜ਼ਿਆਦਾਤਰ ਬਿਨੈਕਾਰ ਰੀਜ਼ਨਲ ਸੈਂਟਰ ਦੇ ਜਰੀਏ ਨਿਵੇਸ਼ ਕਰਨਾ ਪਸੰਦ ਕਰਦੇ ਹਨ।
EB-5 ਵੀਜ਼ਾ ਸੰਯੁਕਤ ਰਾਜ ਅਮਰੀਕਾ ਵਿੱਚ ਛੇਤੀ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਸਭ ਤੋਂ ਸਹੀ ਤਰੀਕਾ ਹੈ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਜੇਕਰ ਤੁਹਾਡੇ ਕੋਲ ਜੱਦੀ-ਪੁਸ਼ਤੀ ਗਹਿਣੇ ਹਨ,ਤਾਂ ਅੱਜ ਹੀ ਕਰਵਾਓ ਉਨ੍ਹਾਂ ਤੇ ਹਾਲਮਾਰਕਿੰਗ,ਨਹੀਂ ਤਾਂ ਹੋਵੇਗਾ ਤੁਹਾਨੂੰ ਬਹੁਤ ਵੱਡਾ ਨੁਕਸਾਨ !
Learn more