ਭਿਓਂ ਕੇ ਰੱਖੇ ਬਾਦਾਮ ਖਾਣ ਨਾਲ ਯਾਦਦਾਸ਼ਤ ਵੱਧਦੀ ਹੈ, ਨਜ਼ਰ ਤੇਜ਼ ਹੁੰਦੀ ਹੈ
ਬਾਦਾਮ ਖਾਣ ਵਾਲੇ ਵਿਅਕਤੀ ਦੇ ਸ਼ਰੀਰ ਦਾ ਇਮਿਉਨਿਟੀ ਸਿਸਟਮ ਸੁਧਰਦਾ ਹੈ
ਬਾਦਾਮ ਵਿੱਚ ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ
ਬਾਦਾਮ ਦਾ ਤੇਲ ਲਗਾਉਣ ਨਾਲ ਰੁਖੀ ਸਕਿਨ ਨਰਮ ਹੁੰਦੀ ਹੈ
ਸਵੇਰੇ 4-5 ਭਿੱਝੇ ਬਾਦਾਮ ਖਾਣ ਨਾਲ ਧੁੱਪ 'ਚ ਕਾਲੀ ਪਈ ਸਕਿਨ ਵੀ ਠੀਕ ਹੋ ਜਾਂਦੀ ਹੈ
ਬਾਦਾਮ ਦਾ ਤੇਲ ਲਗਾਉਣ ਨਾਲ ਅੱਖਾਂ ਦੇ ਦੁਆਲੇ ਬਣਿਆ ਕਾਲਾ ਘੇਰਾ ਠੀਕ ਹੁੰਦਾ ਹੈ
ਬਾਦਾਮ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜਿਹੜਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖਦਾ ਹੈ
ਹੋਰ ਵੈੱਬ ਸਟੋਰੀਜ਼ ਵੇਖੋ