ਪੰਜਾਬ ਅੱਜ 19 ਜਿਲ੍ਹਿਆਂ ‘ਚ ਅਲਰਟ, ਤੇਜ ਹਨੇਰੀ ਤੋਂ ਬਾਅਦ ਮੀਂਹ

06- June - 2024

TV9 Punjabi

Author: Isha

ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਜ਼ੋਰ ਫੜਨ ਲੱਗਿਆ ਹੈ। 

ਵੈਸਟਰਨ ਡਿਸਟਰਬੈਂਸ

ਵੀਰਵਾਰ ਸ਼ਾਮ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ।

ਪੰਜਾਬ

ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਵੀਰਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ।

ਮੌਸਮ ਵਿਭਾਗ 

ਮੌਸਮ ਵਿਭਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। 

19 ਜ਼ਿਲੇ

ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਆਰੇਂਜ ਅਲਰਟ

 ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।

ਯੈਲੋ ਅਲਰਟ

ਕੀ ਸਹੁੰ ਚੁੱਕਣ ਲਈ  ਅੰਮ੍ਰਿਤਪਾਲ ਨੂੰ ਸਲਾਖਾਂ ‘ਚੋਂ ਬਾਹਰ ਆਉਣਾ ਪਵੇਗਾ?