ਜਿੱਤ ਦਾ ਮੰਤਰ ਦੇਣ ਹਰਿਆਣਾ ਪਹੁੰਚੇ ਅਮਿਤ ਸ਼ਾਹ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ

29 June 2024

TV9 Punjabi

Author: Isha 

ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਚੋਣਾਂ ਦੀਆਂ ਤਿਆਰੀਆਂ

ਹਰਿਆਣਾ ‘ਚ ਤੀਜੀ ਵਾਰ ਸਰਕਾਰ ਬਣਾਉਣ ਦੇ ਸੰਕਲਪ ਨਾਲ ਮੈਦਾਨ ‘ਚ ਉਤਰ ਰਹੀ ਭਾਜਪਾ ਲਈ ਇਹ ਮੀਟਿੰਗ ਬਹੁਤ ਅਹਿਮ ਹੋਣ ਜਾ ਰਹੀ ਹੈ। 

ਤੀਜੀ ਵਾਰ ਸਰਕਾਰ

ਮੀਟਿੰਗ ਵਿੱਚ ਜ਼ਿਲ੍ਹਾ ਤੇ ਮੰਡਲ ਪੱਧਰ ‘ਤੇ ਪਾਰਟੀ ਦੇ ਕਰੀਬ ਢਾਈ ਹਜ਼ਾਰ ਵਰਕਰ ਤੇ ਆਗੂ ਹਿੱਸਾ ਲੈਣਗੇ ।  

ਮੀਟਿੰਗ

ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਤੌਰ ‘ਤੇ ਪਾਰਟੀ ਅਧਿਕਾਰੀਆਂ ਨੂੰ ਚੋਣਾਂ ਜਿੱਤਣ ਦਾ ਮੰਤਰ ਦੇਣਗੇ।

ਕੇਂਦਰੀ ਗ੍ਰਹਿ ਮੰਤਰੀ

ਮੀਟਿੰਗ ਵਿੱਚ ਜ਼ਿਲ੍ਹਾ ਅਤੇ ਡਵੀਜ਼ਨ ਪੱਧਰ ਦੇ ਕਰੀਬ ਢਾਈ ਹਜ਼ਾਰ ਵਰਕਰ ਅਤੇ ਆਗੂ ਵੀ ਸ਼ਮੂਲੀਅਤ ਕਰਨਗੇ। 

ਲੋਕ ਸਭਾ ਚੋਣਾਂ ‘ਚ ਭਾਜਪਾ ਪਛੜੀ

ਮੀਟਿੰਗ ਦਾ ਮੁੱਖ ਏਜੰਡਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਹੈ।

ਰਣਨੀਤੀ

3 ਦਿਨਾਂ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਦਾ ਅਲਰਟ, ਹੋ ਸਕਦੀ ਹੈ ਇਹ ਪਰੇਸ਼ਾਨੀ