ਟਰੰਪ ਦੀ ਜਿੱਤ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ

07-11- 2024

TV9 Punjabi

Author: Isha Sharma 

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਜਿੱਤ ਨੂੰ ਲੈ ਕੇ ਭਾਰਤੀ ਤੇ ਅਮਰੀਕੀ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਰਹੀ।

ਡੋਨਾਲਡ ਟਰੰਪ ਦੀ ਜਿੱਤ

ਦੂਜੇ ਪਾਸੇ ਸੋਨਾ ਬਾਜ਼ਾਰ ਪੂਰੀ ਤਰ੍ਹਾਂ ਕਲੀਨ ਬੋਲਡ ਹੋਇਆ ਨਜ਼ਰ ਆਇਆ। 

ਕਲੀਨ ਬੋਲਡ

ਭਾਰਤ ਦੇ ਫਿਊਚਰਜ਼ ਮਾਰਕਿਟ ‘ਚ ਸੋਨੇ ਦੀ ਕੀਮਤ 1850 ਰੁਪਏ ਤੋਂ ਜ਼ਿਆਦਾ ਡਿੱਗ ਗਈ ਹੈ। 

ਫਿਊਚਰਜ਼ ਮਾਰਕਿਟ

ਦੂਜੇ ਪਾਸੇ ਚਾਂਦੀ ਦੀ ਕੀਮਤ ‘ਚ ਵੀ 3800 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਚਾਂਦੀ ਦੀ ਕੀਮਤ

ਨਿਊਯਾਰਕ ਦੇ ਕਾਮੈਕਸ ਬਾਜ਼ਾਰ ‘ਚ ਸੋਨੇ ਦੀ ਸਪਾਟ ਕੀਮਤ 80 ਡਾਲਰ ਪ੍ਰਤੀ ਔਂਸ ਤੋਂ ਜ਼ਿਆਦਾ ਡਿੱਗ ਗਈ।

ਕਾਮੈਕਸ ਬਾਜ਼ਾਰ

ਦੂਜੇ ਪਾਸੇ ਚਾਂਦੀ ਦੀ ਸਪਾਟ ਕੀਮਤਾਂ ‘ਚ ਕਰੀਬ 4.50 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

ਗਿਰਾਵਟ 

ਅਮਰੀਕਾ ਵਿੱਚ ਰਾਸ਼ਟਰਪਤੀ ਦੀ ਤਨਖਾਹ ਕਿੰਨੀ? ਜਾਣੋ...