ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਡੇਂਗੂ ਦੇ ਫੈਲਣ ਦਾ ਖਤਰਾ ਵੱਧ ਗਿਆ ਹੈ

Credits:pexels

ਪੰਜਾਬ ‘ਚ ਲਗਾਤਰ ਵੱਧ ਰਹੀ ਪਾਜੀਟਿਵ ਮਰੀਜ਼ਾਂ ਦੀ ਗਿਣਤੀ

Credits:pexels

ਹੁਣ ਸੂਬੇ ਵਿੱਚ 291 ਡੇਂਗੂ ਦੇ ਮਰੀਜ਼ ਸਾਹਮਣੇ ਆਏ ਨੇ

Credits:pexels

ਇੱਕ ਡੇਂਗੂ ਪੀੜਤ ਵਿਅਕਤੀ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ

Credits:pexels

ਪੰਜਾਬ ਸਰਕਾਰ ਵੱਲੋਂ ਡੇਂਗੂ ਨੂੰ ਲੈ ਕੇ ਪੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ

Credits:pexels

ਇਸਦੀ ਰੋਕਥਾਮ ਲਈ ਵੀ ਸਰਕਾਰ ਨੇ ਜੰਗੀ ਪੱਧਰ ਤੇ ਕਦਮ ਪੁੱਟੇ ਹਨ

Credits:pexels

ਪੰਜਾਬ ਸਿਹਤ ਵਿਭਾਗ ਨੇ ਡੇਂਗੂ ਨੂੰ ਲੈ ਕੇ  ਹਦਾਇਤਾਂ ਨਿੱਜੀ ਹਸਪਤਾਲਾਂ ਨੂੰ ਕੀਤੀ ਹਨ

Credits:pexels