ਗੁਰਨਾਮ ਸਿੰਘ ਭੁੱਲਰ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ

22 Nov 2023

TV9 Punjabi

ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਆਹ ਤੋਂ ਬਾਅਦ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਪਹੰਚੇ।

ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ

ਗੁਰਨਾਮ ਭੁੱਲਰ ਦੇ ਬੀਤੀ ਦਿਨੀਂ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਗੱਲ ਦੀ ਕੋਈ ਪੁਸ਼ਟੀ ਗੁਰਨਾਮ ਭੁੱਲਰ ਵੱਲੋਂ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ।

ਬੀਤੀ ਦਿਨੀਂ ਕਰਵਾਇਆ ਸੀ ਵਿਆਹ

ਪ੍ਰਸ਼ੰਸਕ ਦਾ ਕਹਿਣਾ ਹੈ ਕਿ -"ਬੈਕ ਟੂ ਬੈਕ ਫਿਲਮਾਂ ਦੇ ਰਹੇ ਗੁਰਨਾਮ ਨੂੰ ਵਿਆਹ ਕਰਨ ਦਾ ਟਾਇਮ ਕਦੋਂ ਮਿਲਿਆ?"। ਕਈ ਫੈਨਸ ਨੇ ਲਿਖਿਆ- "ਵੀਰੇ ਨਾਇਸ ਜੋੜੀ, ਨਵੇਂ ਵਿਆਹੇ ਜੋੜੇ ਨੂੰ ਰੱਬ ਖੁਸ਼ ਰੱਖੇ।"

ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

ਜੇਕਰ ਗੁਰਨਾਮ ਭੁੱਲਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਨੇ ਪੰਜਾਬੀ ਇੰਡਸਟਰੀ ਵਿੱਚ ਬਤੌਰ ਗਾਇਕ ਵਜੋਂ ਸ਼ੁਰੂਆਤ ਕੀਤੀ ਸੀ। ਸਕਸੈਸਫੁਲ ਸਿੰਗਗਿੰਗ ਕੈਰੀਅਰ ਤੋਂ ਬਾਅਦ ਉਨ੍ਹਾਂ ਨੇ ਆਪਣਾ ਹੱਥ ਐਕਟਿੰਗ ਵਿੱਚ ਅਜਮਾਇਆ ਜਿਸ ਵਿੱਚ ਉਨ੍ਹਾਂ ਨੂੰ ਹੋਰ ਕਾਮਯਾਬੀ ਮਿਲੀ।

ਇੰਡਸਟਰੀ ਵਿੱਚ ਬਤੌਰ ਗਾਇਕ ਵਜੋਂ ਸ਼ੁਰੂਆਤ ਕੀਤੀ

ਸਬੂਤਾਂ ਦਾ ਘਾਟ ਕਰਕੇ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਕੋਰਟ ਤੋਂ ਬਰੀ