ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

12-05- 2025

TV9 Punjabi

Author:  Isha 

ਵਿਰਾਟ ਕੋਹਲੀ ਨੇ ਆਖਰਕਾਰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।ਉਨ੍ਹਾਂ ਦਾ ਟੈਸਟ ਕਰੀਅਰ 14 ਸਾਲ ਚੱਲਿਆ।

ਵਿਰਾਟ ਕੋਹਲੀ

Pic Credit: PTI/INSTAGRAM/GETTY

ਉਨ੍ਹਾਂ ਦੇ ਫੈਸਲਾ ਤੇ ਹੁਣ ਫਾਈਨਲ ਮੁਹਰ ਲੱਗ ਗਈ ਹੈ।ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਸੰਨਿਆਸ ਦੀ ਜਾਣਕਾਰੀ ਦਿੱਤੀ।

ਫਾਈਨਲ ਮੁਹਰ

ਵਿਰਾਟ ਕੋਹਲੀ ਨੇ ਪਿਛਲੇ ਹਫ਼ਤੇ ਸੰਨਿਆਸ ਲੈਣ ਦਾ ਇਰਾਦਾ ਜ਼ਾਹਰ ਕੀਤਾ ਸੀ। ਪਰ ਹੁਣ ਉਨ੍ਹਾਂਨੇ ਇਸ ‘ਤੇ ਆਪਣੀ ਅੰਤਿਮ ਮੋਹਰ ਲਗਾ ਦਿੱਤੀ ਹੈ।

ਸੰਨਿਆਸ

ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਬੁੱਧਵਾਰ (7 ਮਈ) ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰਨਿਆਸ ਲੈ ਲਿਆ।

ਕਪਤਾਨ ਰੋਹਿਤ 

ਇੱਕ ਹਫ਼ਤੇ ਦੇ ਅੰਦਰ ਦੋ ਮਹਾਨ ਖਿਡਾਰੀਆਂ ਦੇ ਸੰਨਿਆਸ ਲੈਣ ਤੋਂ ਪ੍ਰਸ਼ੰਸਕ ਹੈਰਾਨ ਹਨ। ਇਸ ਦੇ ਨਾਲ ਹੀ ਭਾਰਤੀ ਟੈਸਟ ਕ੍ਰਿਕਟ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ।

ਟੈਸਟ ਕ੍ਰਿਕਟ 

ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲਾ ਹੈ। ਇਸ ਸਮੇਂ ਦੌਰਾਨ ਟੀਮ ਪੰਜ ਮੈਚਾਂ ਦੀ ਟੈਸਟ ਲੜੀ ਖੇਡੇਗੀ।

ਇੰਗਲੈਂਡ ਦਾ ਦੌਰਾ

ਕੀ ਅਨਾਰ ਦਾ ਜੂਸ ਪੀਣ ਨਾਲ ਵੱਧਦਾ ਹੈ ਸ਼ੂਗਰ ਦਾ Level?