ਅਨੰਤ ਤੋਂ ਲੈ ਕੇ ਰਾਧਿਕਾ ਤੱਕ ਸ਼ੌਕ 'ਤੇ ਖਰਚ ਦਿੰਦੇ ਹਨ ਕਰੋੜਾਂ ਰੁਪਏ 

10-07- 2024

TV9 Punjabi

Author: Isha 

ਅੰਬਾਨੀ ਪਰਿਵਾਰ ਦੇ ਮੈਂਬਰ ਅਕਸਰ ਮਹਿੰਗੀਆਂ ਚੀਜ਼ਾਂ ਖਰੀਦਦੇ ਹਨ। ਉਨ੍ਹਾਂ ਦੇ ਸ਼ੌਕ ਵੀ ਮਹਿੰਗੇ ਹਨ, ਜੋ ਆਮ ਆਦਮੀ ਦੇ ਬਜਟ ਤੋਂ ਬਾਹਰ ਹਨ। ਅਨੰਤ ਤੋਂ ਲੈ ਕੇ ਰਾਧਿਕਾ ਤੱਕ ਪਰਿਵਾਰ 'ਚ ਹਰ ਕੋਈ ਸ਼ੌਕ 'ਤੇ ਕਰੋੜਾਂ ਰੁਪਏ ਖਰਚ ਦਿੰਦੇ ਹਨ। 

ਅੰਬਾਨੀ ਪਰਿਵਾਰ

ਅਨੰਤ ਅੰਬਾਨੀ ਲਗਜ਼ਰੀ ਘੜੀਆਂ ਦੇ ਬਹੁਤ ਸ਼ੌਕੀਨ ਹਨ। ਉਨ੍ਹਾਂ ਕੋਲ 8 ਤੋਂ ਵੱਧ ਲਗਜ਼ਰੀ ਘੜੀਆਂ ਦਾ ਕਲੈਕਸ਼ਨ ਹੈ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ।

ਲਗਜ਼ਰੀ ਘੜੀਆਂ

ਜਾਪਾਨੀ ਬ੍ਰਾਂਡ ਨੋਰੀਟੇਕ ਦਾ ਟੀ-ਸੈੱਟ ਇਕ ਵਾਰ ਨੀਤਾ 106 ਸਾਲ ਪੁਰਾਣੇ ਜਾਪਾਨੀ ਬ੍ਰਾਂਡ ਨੋਰੀਟੇਕ ਦਾ ਟੀ-ਸੈੱਟ ਖਰੀਦਣ ਲਈ ਜੈੱਟ ਰਾਹੀਂ ਸ਼੍ਰੀਲੰਕਾ ਪਹੁੰਚੇ ਸਨ।

ਜਾਪਾਨੀ ਬ੍ਰਾਂਡ

ਸੋਨੇ ਅਤੇ ਪਲੈਟੀਨਮ ਦੇ ਬਣੇ ਭਾਂਡੇ ਇਸ ਟੀ-ਸੈੱਟ ਵਿੱਚ 22 ਕੈਰੇਟ ਸੋਨੇ ਅਤੇ ਪਲੈਟੀਨਮ ਦੇ ਬਣੇ ਭਾਂਡੇ ਸ਼ਾਮਲ ਹਨ। ਰਾਧਿਕਾ-ਅਨੰਤ ਦਾ ਵਿਆਹ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

ਟੀ-ਸੈੱਟ

ਨੀਤਾ ਅੰਬਾਨੀ ਕੋਲ ਬਹੁਤ ਮਹਿੰਗੇ ਹੈਂਡਬੈਗ ਹਨ, ਜਿਨ੍ਹਾਂ ਵਿੱਚ ਹਰਮੇਸ ਹਿਮਾਲੀਅਨ ਕ੍ਰੋਕੋਡਾਇਲ ਬਰਕਿਨ ਬੈਗ ਸ਼ਾਮਲ ਹੈ। ਇਸ ਬੈਗ 'ਚ 200 ਹੀਰੇ ਹਨ, ਜਿਸ ਕਾਰਨ ਇਸ ਦੀ ਕੀਮਤ 2.6 ਕਰੋੜ ਰੁਪਏ ਹੈ।

ਮਹਿੰਗੇ ਹੈਂਡਬੈਗ

ਮੁਕੇਸ਼ ਅੰਬਾਨੀ ਨੇ ਨੀਤਾ ਅੰਬਾਨੀ ਨੂੰ ਇਕ ਪ੍ਰਾਈਵੇਟ ਜੈੱਟ ਗਿਫਟ ਕੀਤਾ ਸੀ, ਜਿਸ ਦੀ ਕੀਮਤ ਕਰੀਬ 240 ਕਰੋੜ ਰੁਪਏ ਹੈ।

ਪ੍ਰਾਈਵੇਟ ਜੈੱਟ

ਨੀਤਾ ਨੇ ਆਪਣੀ ਨੂੰਹ ਸ਼ਲੋਕਾ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਹਾਰ 'L'Incomparable' ਗਿਫਟ ਕੀਤਾ ਸੀ। ਇਸ ਹੀਰੇ ਦੇ ਹਾਰ ਦੀ ਕੀਮਤ ਕਰੀਬ 451 ਕਰੋੜ ਰੁਪਏ ਹੈ, ਜਿਸ ਨੂੰ Mouawad ਕੰਪਨੀ ਨੇ ਬਣਾਇਆ ਹੈ।

Mouawad

ਉਨਾਵ ‘ਚ ਭਿਆਨਕ ਬੱਸ ਹਾਦਸਾ, ਇੱਕ ਪਰਿਵਾਰ ਦੇ 4 ਮੈਂਬਰਾਂ ਸਮੇਤ 18 ਦੀ ਮੌਤ