ਅਦਾਕਾਰਾ ਵਾਮਿਕਾ ਗੱਬੀ ਦੀਆਂ ਅਦਾਵਾਂ ਤੇ ਪ੍ਰਸ਼ੰਸਕ ਹਾਰ ਜਾਂਦੇ ਨੇ ਦਿੱਲ

26 August 2023

TV9 Punjabi

Pic Credit:wamiqagabbi

ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਦੇ ਐਸਥੇਟਿਕ ਲੁੱਕ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਨੇ

ਐਸਥੇਟਿਕ ਲੁੱਕ

ਵਾਮਿਕਾ ਗੱਬੀ ਦੇ ਸਟਾਈਲ ਨੂੰ ਤੁਸੀਂ ਵੀ ਫਾਲੋ  ਕਰ ਸਕਦੇ ਹੋਂ ਤੇ ਆਪਣੀ ਡਰੈਸ ਸੈਂਸ ਨੂੰ ਹੋਰ ਸਟਾਈਲਿਸ਼ ਬਣਾ ਸਕਦੇ ਹੋ

ਫਾਲੋ ਕਰੋ ਸਟਾਈਲ

ਅਦਾਕਾਰਾ ਵਾਮਿਕਾ ਗੱਬੀ ਦੀ ਬਿੱਲੀਆਂ ਅਖਾਂ  'ਤੇ ਲੱਖਾਂ ਦਿੱਲ ਫਿੱਦਾ ਨੇ. ਉਨ੍ਹਾਂ ਦੀਆਂ ਅਖਾਂ ਖੂਬਸੂਰਤੀ 'ਚ ਹੋਰ ਚਾਰ ਚੰਨ੍ਹ ਲਾਉਂਦੀ ਹੈ

ਬਿੱਲੀਆਂ ਅਖਾਂ

ਵਾਮਿਕਾ ਨੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ. ਪੰਜਾਬੀ ਹੀ ਨਹੀਂ ਬਲਕਿ ਸਾਊਥ ਅਤੇ Netflix ਨਾਲ ਵੀ ਵਾਮਿਕਾ ਕੰਮ ਕਰਦੀ ਹੈ

ਹਿੱਟ ਫਿਲਮਾਂ 

ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ  ਨੂੰ ਟ੍ਰੀਟ ਦਿੱਤੀ ਹੈ. ਹਾਲ ਹੀ ਚ ਵਾਮਿਕਾ ਨੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ

ਨਵਾਂ ਫੋਟੋਸ਼ੂਟ 

ਵਾਮਿਕਾ ਦੇ ਨਵੇਂ ਫੋਟੋਸ਼ੂਟ ਨੂੰ ਪ੍ਰਸ਼ੰਸਕ ਖੂਬ  ਪਿਆਰ ਦੇ ਰਹੇ ਨੇ ਅਤੇ ਕੁਮੈਂਟ ਕਰ ਭਰਪੂਰ ਪਿਆਰ ਦੇ ਰਹੇ ਨੇ 

ਫੈਨਜ਼ ਦੇ ਰਹੇ ਨੇ ਖੂਬ ਪਿਆਰ