ਅਦਾਕਾਰਾ ਵਾਮਿਕਾ ਗੱਬੀ ਨੇ ਬਾਲੀਵੁੱਡ 'ਚ ਵੀ ਬਣਾਈ ਪਛਾਣ
Credit: wamiqagabbi
ਅਦਾਕਾਰਾ ਦੀਆਂ ਦਿਲਕਸ਼ ਅਦਾਵਾਂ ਫੈਨਜ਼ ਨੂੰ ਬਣਾਉਂਦੀ ਹੈ ਦੀਵਾਨਾ
Credit: wamiqagabbi
ਵਾਮਿਕਾ ਦੀ ਨਵੀਂ ਵੈੱਬ ਸੀਰੀਜ਼ 'ਜੁਬਲੀ' ਹੋਣ ਜਾ ਰਹੀ ਹੈ ਰੀਲੀਜ਼
Credit: wamiqagabbi
ਨੀਲੋਫਰ ਕੁਰੈਸ਼ੀ ਦੇ ਕਿਰਦਾਰ ਰਾਹੀਂ ਦਿੱਲ ਜਿੱਤਣ ਲਈ ਤਿਆਰ ਹੈ ਵਾਮਿਕਾ
Credit: wamiqagabbi
10 ਪਾਰਟ ਚ ਬਣੀ ਹੈ ਵੈੱਬ ਸੀਰੀਜ਼ 'ਜੁਬਲੀ'
Credit: wamiqagabbi
ਵੈੱਬ ਸੀਰੀਜ਼ 'ਜੁਬਲੀ' ਦਾ ਹਾਲ ਹੀ 'ਚ ਲਾਂਚ ਹੋਇਆ ਹੈ ਟ੍ਰੇਲਰ
Credit: wamiqagabbi
7 ਅਪ੍ਰੈਲ ਨੂੰ ਪ੍ਰਾਈਮ 'ਤੇ ਹੋਵੇਗੀ ਰੀਲੀਜ਼ ਸੀਰੀਜ਼ 'ਜੁਬਲੀ'
Credit: wamiqagabbi