ਪੰਜਾਬ ਦੀ ਖੂਬਸੂਰਤ ਅਦਾਕਾਰਾ ਚੋਂ ਇੱਕ ਹੈ ਵਾਮਿਕਾ 

credits: wamiqagabbi

ਫਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਵਾਮਿਕਾ ਨੇ ਪਾਈ ਹੈ ਧੱਕ 

credits: wamiqagabbi

ਸੈਟਿਨ ਡਰੈੱਸ 'ਚ ਵਾਮਿਕਾ ਨੇ ਲੁੱਟੀ ਮਹਿਫਲ

credits: wamiqagabbi

ਗਲੈਮ ਮੇਕਅੱਪ 'ਚ ਖੂਬ ਜੱਚੀ ਵਾਮਿਕਾ

credits: wamiqagabbi

ਵਾਮਿਕਾ ਨੇ ਸੈਟਿਨ ਔਫ ਸ਼ੋਲਡਲ ਡਰੈੱਸ 'ਚ ਦਿੱਤੇ ਦਿਲਕਸ਼ ਪੋਜ਼

credits: wamiqagabbi

ਖੁਲ੍ਹੇ ਵਾਲਾਂ 'ਚ ਅਦਾਕਾਰਾ ਨੇ ਲੁੱਕ ਨੂੰ ਕੀਤਾ ਕੰਪਲੀਟ

credits: wamiqagabbi

ਲੇਟੈਸਟ ਲੁੱਕ ਨੇ ਯੂਜ਼ਰਸ ਦੇ ਦਿਲਾਂ 'ਤੇ ਕੀਤਾ ਜਾਦੂ

credits: wamiqagabbi