ਵਾਮਿਕਾ ਗੱਬੀ ਦੀਆਂ ਅਦਾਵਾਂ ਦੇ ਮੁਰੀਦ ਨੇ ਪ੍ਰਸ਼ੰਸਕ 

Credit: wamiqagabbi

ਅਦਾਕਾਰਾ ਦੀਆਂ ਦਿਲਕਸ਼ ਅਦਾਵਾਂ ਫੈਨਜ਼ ਨੂੰ ਬਣਾਉਂਦੀ ਹੈ ਦੀਵਾਨਾ

Credit: wamiqagabbi

ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਵਾਮਿਕਾ

Credit: wamiqagabbi

ਹਿੱਟ ਫਿਲਮਾਂ 'ਚ ਵਾਮਿਕਾ ਨੇ ਨਿਭਾਇਆ ਹੈ ਮੁਖ ਕਿਰਦਾਰ

Credit: wamiqagabbi

ਖੁਸ਼ਦਿੱਲ ਅਤੇ ਹੱਸਮੁਖ ਸੁਭਾਅ ਦੀ ਹੈ ਅਦਾਕਾਰਾ ਵਾਮਿਕਾ

Credit: wamiqagabbi

ਖੂਬਸੂਰਤੀ ਦੇ ਨਾਲ-ਨਾਲ ਵਾਮਿਕਾ ਦੀ ਐਕਟਿੰਗ ਦੇ ਵੀ ਦੀਵਾਨੇ ਨੇ ਲੋਕ

Credit: wamiqagabbi

ਵਾਮਿਕਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਨਵੀਆਂ ਤਸਵੀਰਾਂ

Credit: wamiqagabbi