ਪੰਜਾਬੀ ਫਿਲਮਾਂ ਦੇ ਨਾਲ-ਨਾਲ ਵਾਮਿਕਾ ਨੇ ਬਾਲੀਵੁੱਡ 'ਚ ਬਣਾਈ ਵੱਖਰੀ ਪਛਾਣ
Credit: wamiqagabbi
ਸੀਰੀਜ਼ ਦੀ ਸਫਲਤਾ ਤੋਂ ਬਾਅਦ ਵਾਮਿਕਾ ਨੇ ਖੁਦ ਨੂੰ ਗਿਫਟ ਕੀਤੀ ਜੀਪਮੈਰੀਡੀਅਨ
Credit: wamiqagabbi
ਅਦਾਕਾਰਾ ਨੇ ਆਪਣੀ ਕਮਾਈ ਨਾਲ ਪਹਿਲੀ ਨਵੀਂ ਕਾਰ ਖਰੀਦੀ ਹੈ
Credit: wamiqagabbi
ਵਾਮਿਕਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਦਿੱਤੀ ਖੂਸ਼ਖਬਰੀ
Credit: wamiqagabbi
ਵਾਮਿਕਾ ਨੇ 7 ਸੀਟਰ SUV ਖਰੀਦੀ ਹੈ, ਜਿਸ ਦੀ ਕੀਮਤ 38 ਲੱਖ ਰੁਪਏ ਹੈ
Credit: wamiqagabbi
ਅਦਾਕਾਰਾ ਦੀਆਂ ਦਿਲਕਸ਼ ਅਦਾਵਾਂ ਫੈਨਜ਼ ਨੂੰ ਬਣਾਉਂਦੀ ਹੈ ਦੀਵਾਨਾ
Credit: wamiqagabbi
ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਵਾਮਿਕਾ
Credit: wamiqagabbi
ਹੋਰ ਵੈੱਬ ਸਟੋਰੀਜ਼ ਦੇਖੋ