ਪਾਲੀਵੁੱਡ ਦਾ ਉੱਭਰਦਾ ਸਿਤਾਰਾ ਹੈ ਅਦਾਕਾਰਾ ਤਾਨੀਆ

credit: taniazworld

ਅਦਾਕਾਰਾ ਤਾਨੀਆ ਐਥਨੀਕ ਲੁੱਕ 'ਚ ਨਜ਼ਰ ਆਈ 

ਨੈਚੂਰਲ ਮੇਕਅੱਪ ਨਾਲ ਤਾਨੀਆ ਨੇ ਲੁੱਕ ਕੀਤੀ ਕੰਪਲੀਟ

ਤਾਨੀਆ ਦੀ ਇਸ ਲੁੱਕ ਤੇ ਫੈਨਜ਼ ਦਾ ਆਇਆ ਦਿੱਲ

ਕਿਊਟ ਸਮਾਇਲ ਅਤੇ ਖੁਸ਼ਮਿਜਾਜ਼ ਅੰਦਾਜ਼ ਲਈ ਜਾਣੀ ਜਾਂਦੀ ਹੈ ਤਾਨੀਆ

ਤਾਨੀਆ ਨੇ ਬਹੁਤ ਘੱਟ ਸਮੇਂ 'ਚ ਇੰਡਸਟਰੀ 'ਚ ਬਣਾਈ ਵੱਖਰੀ ਪਛਾਣ 

ਤਾਨੀਆ ਨੇ ਦਿੱਤੀਆਂ ਹਨ ਬੈੱਕ ਟੂ ਬੈੱਕ ਕਈ ਸੁਪਰ ਹਿੱਟ ਫਿਲਮਾਂ