ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਮਸ਼ਹੂਰ ਸੁਰਵੀਨ ਚਾਵਲਾ ਦੀ ਖੂਬਸੂਰਤੀ ਹੈ ਜ਼ਬਰਦਸਤ।

Credit: surveenchawla

ਸੁਰਵੀਨ ਨੇ ਇਸ ਵਾਰ ਕਾਨਸ ਫਿਲਮ ਫੈਸਟੀਵਲ 'ਚ ਦਿਖਾਇਆ ਹੈ ਆਪਣਾ ਜਲਵਾ ।

ਹਰ ਦਿਨ ਸੁਰਵੀਨ ਦਾ ਲੁੱਕ ਬਹੁਤ ਖਾਸ ਅਤੇ ਸਟਾਈਲਿਸ਼ ਸੀ

ਸੈਟਿਨ ਗਾਊਨ 'ਚ ਸੁਰਵੀਨ ਸਿੰਡਰੇਲਾ ਵਾਂਗ ਲੱਗੀ ਖੂਬਸੂਰਤ

ਇਸ ਗਾਊਨ ਨਾਲ ਸੁਰਵੀਨ ਦਾ ਮੇਕਅੱਪ, ਜੂਲਰੀ ਸਭ ਕੁਝ ਪਰਫੈਕਟ ਸੀ।

ਸੁਰਵੀਨ ਨੇ ਇਸ ਗਾਊਨ ਦੇ ਨਾਲ ਪਰਲ ਸ਼ੇਪ ਦਾ ਡਿਜ਼ਾਈਨਰ ਪਰਸ ਕੈਰੀ ਕੀਤਾ।

ਬਲੈਕ ਡਰੈੱਸ 'ਚ ਸੁਰਵੀਨ ਦਾ ਗਲੈਮਰ ਦੇਖਦਿਆਂ ਹੀ ਬਣਦਾ ਹੈ

ਇਸ ਗਾਊਨ ਨਾਲ ਸੁਰਵੀਨ ਨੇ ਸਮੋਕੀ ਆਈ ਮੇਕਅੱਪ ਕੀਤਾ ਹੈ।

ਸੁਰਵੀਨ ਨੇ ਐਨੀਮਲ ਪ੍ਰਿੰਟਿਡ ਆਊਟਫਿਟ 'ਚ ਵੀ ਫੈਂਸ ਨੂੰ ਬਣਾਇਆ ਦੀਵਾਨਾ

ਯੈਲੋ ਲਹਿੰਗੇ ਵਾਲਾ ਸੁਰਵੀਨ ਦਾ ਐਥਨਿਕ ਲੁੱਕ ਵੀ ਸੀ ਬਿਲਕੁੱਲ ਜ਼ਬਰਦਸਤ

ਡੈਨਿਮ ਡਰੈੱਸ ਦੇ ਨਾਲ ਸੁਰਵੀਨ ਨੇ ਡਾਰਕ ਸ਼ੇਡ ਲਿਪਸਟਿਕ, ਸਿਲਵਰ ਐਕਸੈਸਰੀਜ਼ ਕੀਤੀ ਸੀ ਕੈਰੀ