ਸੁਰਵੀਨ ਚਾਵਲਾ ਪੰਜਾਬੀ ਇੰਡਸਟਰੀ ਦੇ ਨਾਲ OTT ਪਲੇਟਫਾਰਮ 'ਤੇ ਵੀ ਬਹੁਤ ਮਸ਼ਹੂਰ ਹੈ

Credit: surveenchawla

ਆਪਣੇ ਲੁੱਕ ਅਤੇ ਐਕਟਿੰਗ ਨਾਲ ਤਾਰੀਫਾਂ ਇੱਕਠੀਆਂ ਕਰਨ ਵਾਲੀ ਸੁਰਵੀਨ ਕਾਫੀ ਫਿੱਟ ਵੀ ਹੈ

ਇੰਟਰਨੈਸ਼ਨਲ ਯੋਗਾ ਡੇਅ 'ਤੇ ਸੁਰਵੀਨ ਨੇ ਆਪਣਾ ਫਿਟਨੈੱਸ ਸੀਕ੍ਰੇਟ ਕੀਤਾ ਸ਼ੇਅਰ

ਸੁਰਵੀਨ ਚਾਵਲਾ ਨੇ ਯੋਗਾ ਕਰਦੇ ਹੋਏ  ਫੋਟੋ ਸ਼ੇਅਰ ਕੀਤੀ ਹੈ

ਸੁਰਵੀਨ ਮੁਸ਼ਕੱਲ ਯੋਗਾਸਨ ਕਰਕੇ ਫਿਟਨੈੱਸ ਨੂੰ ਰੱਖਦੀ ਹੈ ਮੈਨਟੇਨ

ਸੁਰਵੀਨ ਚਾਵਲਾ ਦਾ ਗਲੈਮਰਸ ਅੰਦਾਜ਼ ਲੱਖਾਂ ਦਿਲਾਂ ਨੂੰ ਬਣਾ ਦਿੰਦਾ ਹੈ ਦੀਵਾਨਾ

ਕਈ ਬਾਲੀਵੁੱਡ ਫਿਲਮਾਂ 'ਚ ਵੀ ਆਪਣਾ ਜਲਵਾ ਦਿਖਾ ਚੁੱਕੀ ਹੈ ਸੁਰਵੀਨ