ਕੀ ਤੂਸੀਂ ਵੇਖਿਆ ਹੈ 38 ਸਾਲਾ ਸੁਰਵੀਨ ਚਾਵਲਾ ਦਾ ਲਾਜਵਾਬ ਗਲੈਮਰ?

Credit: surveenchawla

ਕਾਨਸ ਤੋਂ ਪਹਿਲਾਂ ਸਨਸ਼ਾਈਨ ਵਾਲਾ ਅੰਦਾਜ ਦਿਖਾ ਕੇ ਛਾ ਗਈ ਸੀ ਸੁਰਵੀਨ

ਬਲੈਕ ਬ੍ਰਾਲੈਟ, ਐਨੀਮਲ ਪ੍ਰਿੰਟ, ਆਉਟਫਿਟ, ਉੱਤੇ ਅਜਿਹਾ ਸਵੈਗ...ਜਿੱਤ ਲਵੇਗਾ ਦਿਲ

 ਸਿੰਪਲ ਵੀ, ਕਲਾਸੀ ਵੀ, ਚੇਹਰੇ 'ਤੇ ਲਹਿਰਾਉਂਦੀਆਂ ਜੁਲਫਾਂ, ਗਲੇ 'ਚ ਡਬਲ ਲੇਅਰ ਚੈਨ

ਚੇਹਰੇ ਦਾ ਇਹ ਨੂਰ ਵੇਖ ਕੇ ਹਰ ਕੋਈ ਹੋ ਰਿਹਾ ਦੀਵਾਨਾ

ਮੇਕਅਮ ਮੈਟ ਪਰ ਐਕਸਪ੍ਰੈਸ਼ਨ ਅਜਿਹੇ ਕਿ ਕੋਈ ਵੀ ਹੋ ਜਾਵੇ ਪਾਗਲ

ਸਿੰਪਲੀਸਿਟੀ ਲਈ ਜਾਣੀ ਜਾਂਦੀ ਹੈ ਸੁਰਵੀਨ, ਹਰ ਵਾਰ ਫੈਂਸ ਬੋਲਦੇ ਹਨ - ਕਮਾਲ ਹੋ ਤੁਸੀਂ

ਸਭ ਤੋਂ ਖਾਸ ਹੈ ਸੁਰਵੀਨ ਚਾਵਲਾ ਦੀ ਫਿਟਨੈਸ, ਜਿਸ ਦੀ ਜਿਨ੍ਹੀ ਤਾਰੀਫ ਕਰੀਏ ਘੱਟ ਹੈ