ਕਾਨਸ ਵਿੱਚ ਸੁਰਵੀਨ ਨੇ ਦਿਖਾਇਆ ਹੁਸਨ, ਧੜਕਾ ਰਿਹਾ ਦਿਲ

Credit: surveenchawla

ਪਹਿਲੇ ਦਿਨ ਜਦੋਂ ਪਾਇਆ ਸੀ ਯੈਲੋ ਲਹਿੰਗਾ ਤਾਂ ਖੂਬਸੂਰਤੀ ਨੇ ਲੁੱਟ ਲਈ ਸੀ ਮਹਿਫਿਲ

ਕਿਲਰ ਅਦਾਵਾਂ ਤੋਂ ਬਾਅਦ ਸਵੈਗ ਦਿਖਾ ਕੇ ਖਿੱਚਿਆ ਧਿਆਨ, ਤੁਸੀਂ ਦੇਖਿਆ ਹੈ ਇਹ ਅੰਦਾਜ਼?

ਚਮਚਮਾਉਂਦੇ ਬਲੈਕ ਗਾਊਨ 'ਚ ਹਸੀਨਾ ਦੇ ਕਾਤਲ ਅੰਦਾਜ ਨੇ ਮਚਾਇਆ ਬਵਾਲ 

ਬਲੈਕ ਐਂਡ ਵ੍ਹਾਈਟ ਤਸਵੀਰਾਂ ਨੇ ਅੱਖਾਂ ਦਾ ਚਲਾਇਆ ਜਾਦੂ ਤਾਂ ਰੁੱਕ ਗਏ ਸਾਹ 

ਡਿਜ਼ਾਈਨਰ ਸਲੀਵਜ਼ ਵਾਲੇ ਇਸ ਗਾਊਨ ਨੂੰ ਦੇਖ ਕੇ ਬੋਲੇ ਸਾਰੇ- ਵਾਹ ਕਿਲਰ

ਪੌੜੀਆਂ 'ਤੇ ਅਜਿਹੇ ਸੀਜ਼ਲਿੰਗ ਪੋਜ਼ ਦਿੱਤੇ, ਤਾਂ ਕਿਵੇਂ ਨਾ ਫਿਦਾ ਹੁੰਦੇ ਲੋਕ 

ਜਿੰਨੀ ਖੂਬਸੂਰਤ ਗਾਊਨ 'ਚ ਲਗਦੀ ਹੈ, ਗਲੈਮਰ ਦੇਖ ਲਵੋਗੇ ਤਾਂ ਨਹੀਂ ਹੋਵੇਗਾ ਯਕੀਨ