ਸੁਰਵੀਨ ਚਾਵਲਾ ਨੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਜਮਾਇਆ ਹੈ ਸਿੱਕਾ

Credit: surveenchawla

ਐਕਟ੍ਰੈਸ ਸੁਰਵੀਨ ਦੀ ਬਿਊਟੀ ਦੇ ਦੀਵਾਨੇ ਨੇ ਲੱਖਾਂ ਦਿਲ

ਕਾਨਸ 'ਚ ਚਲਿਆ ਸੁਰਵੀਨ ਦਾ ਜਾਦੂ, ਯੈਲੋ 'ਚ ਨਜ਼ਰ ਆਇਆ ਬ੍ਰਾਈਟ ਲੁੱਕ

ਹਵਾ 'ਚ ਲਹਿਰਾਉਂਦਿਆਂ ਦਿੱਤੇ ਪੋਜ਼, ਨਜ਼ਰਾਂ ਹਟਾਉਣਾ ਹੋਇਆ ਮੁਸ਼ਕਿਲ

ਸਿੰਪਲ ਜੂੜਾ ਅਤੇ ਲੇਅਰਡ ਨੈੱਕਪੀਸ ਦੇ ਨਾਲ ਕੰਪਲੀਟ ਕੀਤਾ ਲੁੱਕ

ਸਟਲ ਮੇਕਅਪ ਨਾਲ ਨਿਖਰੀ ਖੂਬਸਰੂਤੀ, ਅੰਦਾਜ ਹੈ ਕਾਬਿਲ-ਏ-ਤਾਰੀਫ਼

ਸੁਰਵੀਨ ਦਾ ਇਹ ਸਿੰਪਲ ਸੋਬਰ ਲੁੱਕ ਲੱਗ ਰਿਹਾ ਸ਼ਾਨਦਾਰ

ਨਜ਼ਾਕਤ ਭਰੀਆਂ ਅਦਾਵਾਂ ਦੇ ਨਾਲ ਸਟਨਿੰਗ ਲੁੱਕ ਨੇ ਲਗਾਏ ਚਾਰ ਚੰਨ੍ਹ

ਅਕਸਰ ਸਟਾਈਲਿਸ਼ ਲੁੱਕ 'ਚ ਨਜ਼ਰ ਆਉਂਦੀ ਹੈ ਸੁਰਵੀਨ ਚਾਵਲਾ