'ਪੰਜਾਬੀ ਕੁੜੀ' ਸੁਰਵੀਨ ਚਾਵਲਾ ਦੀ ਬਿਊਟੀ ਹੁਣ ਧੜਕਾਉਣ ਲੱਗੀ ਹੈ ਦਿਲ
Credit:surveenchawla
ਜੋ ਅੰਦਾਜ਼ ਪਹਿਲਾਂ ਕਦੇ ਨਹੀਂ ਵੇਖਿਆ, ਉਹ ਹੁਸਨ ਸੁਰਵੀਨ ਨੇ ਕਾਨਸ 'ਚ ਵਿਖਾਇਆ
ਜ਼ੈਬਰਾ ਪ੍ਰਿੰਟ ਸਾੜੀ 'ਚ ਪਹਿਲਾਂ ਵਿਖਾਇਆ ਸਟਾਈਲ, ਮੁੜ ਚਿਹਰੇ 'ਤੇ ਉੱਡਦੀਆਂ ਜੁਲਫਾਂ ਨੂੰ ਸਵਾਰਿਆ
ਕੰਨਾਂ 'ਚ ਸਿਲਵਰ ਵਾਲੀਆਂ,
ਸੁਰਮਈ ਅੱਖਾਂ, ਜੋ ਕਿਸੇ ਨੂੰ ਵੀ ਬਣਾ ਦੇਣ ਦੀਵਾਨਾ
ਕਾਨਸ ਵਾਲੇ ਲੁੱਕਸ ਲਈ ਹਰ ਕੋਈ ਕਰ ਰਿਹਾ ਸੁਰਵੀਨ ਦੀ ਤਾਰੀਫ
ਕਦੇ ਹੱਥਾਂ 'ਚ ਹੀਲਸ ਲੈ ਕੇ ਵਿਖੀ ਤਾਂ ਕਦੇ ਲਹਿੰਗੇ 'ਚ ਝੂੰਮਦੀ ਆਈ ਨਜ਼ਰ
ਸੁਰਵੀਨ ਹਮੇਸ਼ਾ ਤੋਂ ਖੂਬਸੂਰਤੀ ਨੂੰ
ਲੈ ਕੇ ਚਰਚਾ 'ਚ ਰਹੀ, ਹੁਣ ਫੈਸ਼ਨ ਵੀ ਛਾਇਆ
ਹੁਸਨ ਭੁੱਲ ਵੀ ਜਾਈਏ ਤਾਂ
ਐਕਟਿੰਗ ਇੰਨੀ ਸ਼ਾਨਦਾਰ ਹੈ ਜੋ ਲੁੱਟ ਲੈਂਦੀ ਹੈ ਦਿਲ