ਸੁਰਵੀਨ ਚਾਵਲਾ ਨੇ OTT 'ਤੇ ਐਂਟਰੀ ਕਰਕੇ ਹਰ ਕਿਸੇ ਨੂੰ ਕੀਤਾ  ਹੈਰਾਨ

Credit: surveenchawla

ਪੰਜਾਬੀ ਕੁੜੀ ਇੱਕ ਵਾਰ ਫਿਰ ਦਿਖਾ ਰਹੀ ਆਪਣਾ ਜਲਵਾ

ਕਾਨਸ ਵਿੱਚ ਸੁਰਵੀਨ ਨੇ ਹਰ ਰੋਜ਼ ਦਿਖਾਏ ਬਿਹਤਰੀਨ ਲੁੱਕ

ਸੁਰਵੀਨ ਦਾ ਕਾਨਸ ਤੋਂ ਬੇਹੱਦ ਖੂਬਸੂਰਤ ਲੁੱਕ ਆਇਆ ਸਾਹਮਣੇ 

ਸੈਟਿਨ ਡਰੈੱਸ 'ਚ ਸੁਰਵੀਨ ਸਿੰਡਰੇਲਾ ਵਾਂਗ ਲੱਗੀ

ਪਰਲ ਨੈੱਕਲੈਸ ਨੇ ਸੁਰਵੀਨ ਦੇ ਇਸ ਲੁੱਕ ਨੂੰ ਦੱਸਿਆ ਕਲਾਸੀ

ਸੁਰਵੀਨ ਦਾ ਮੇਕਅੱਪ ਵੀ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ