ਸੁਰਵੀਨ ਚਾਵਲਾ ਦਾ ਕਾਨਸ ਵਾਲਾ ਜਾਦੂ ਹਾਲੇ ਤੱਕ ਹਰ ਪਾਸੇ ਚੱਲ ਰਿਹਾ ਹੈ
Credit: surveenchawla
ਪਹਿਲਾਂ ਹੀ ਸੁਰਵੀਨ ਦੇ ਸਾਰੇ ਲੁੱਕ ਘੱਟ ਦਿਲ ਧੜਕਾਉਣ ਵਾਲੇ ਨਹੀਂ ਹੁੰਦੇ ਸਨ
ਵਿਦੇਸ਼ 'ਚ ਪੰਜਾਬੀ ਕੁੜੀ ਦਾ ਅਜਿਹਾ ਸਵੈਗ, ਸੜਕ ਕਿਨਾਰੇ ਕਰਵਾਇਆ ਫੋਟੋਸ਼ੂਟ
ਸਟਾਈਲ ਤਾਂ ਜਿੰਨਾ ਕਮਾਲ ਦਾ ਹੁੰਦਾ ਹੈ, ਉਹ ਸਭ ਜਾਣਦੇ ਹਨ, ਬਿਊਟੀ ਵੀ ਵੋਖੋ।
ਕਾਨਸ ਦੇ ਸਾਰੇ ਲੁੱਕਸ ਵਿੱਚੋਂ, ਸਭ ਤੋਂ ਸ਼ਾਨਦਾਰ ਯੈਲੋ ਲਹਿੰਗੇ ਵਿੱਚ ਲੱਗ ਰਹੀ ਸੀ।
ਹਾਲਾਂਕਿ ਵ੍ਹਾਈਟ ਸ਼ਰਟ ਪਾ ਕੇ ਜਦੋਂ ਨਿਕਲੀ ਹਸੀਨਾ, ਹੋ ਗਈ ਸੀ ਕਾਫੀ ਟ੍ਰੋਲ
ਓਟੀਟੀ 'ਤੇ ਐਕਟਿੰਗ ਦਾ ਜਲਵਾ, ਲੋਕਾਂ ਦੇ ਦਿਲਾਂ 'ਤੇ ਸੁਰਵੀਨ ਹੀ ਛਾਈ